ਲੋਕ ਸਭਾ ਚੋਣਾਂ ਹਾਰਨ ਮਗਰੋਂ ਵੀ Ravneet Bittu ਨੇ ਮੰਤਰੀ ਵਜੋਂ ਚੁੱਕੀ ਸਹੁੰ,ਦੇਖੋ ਅਮਿਤ ਸ਼ਾਹ ਨੂੰ ਪਾਈ ਜੱਫੀ! ਆਪਣਾ ਵਾਅਦਾ ਪੂਰਾ ਕਰਗੇ ਅਮਿਤ ਸ਼ਾਹ,ਬਿੱਟੂ ਨੂੰ ਬਣਾ'ਤਾ ਵੱਡਾ ਬੰਦਾ...
June 9, 2024
Ravneet-Singh-Bittu-Cabinet-Mini

Punjab Speaks Team / Chandigarh

ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਕੈਬਨਿਟ ਮੰਤਰੀ ਵੱਜੋਂ ਚੁੱਕੀ ਸਹੁੰ..3 ਵਾਰ ਰਹਿ ਚੁੱਕੇ ਹਨ ਸਾਂਸਦ .2009 'ਚ ਪਹਿਲੀ ਵਾਰ ਸਾਂਸਦ ਬਣੇ ਸੀ. ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਨ ਰਵਨੀਤ ਸਿੰਘ ਬਿੱਟੂ .ਅਮਿਤ ਸ਼ਾਹ ਦੇ ਖਾਸ ਮਨੇ ਜਾਂਦੇ ਹਨ ਬਿੱਟੂ .ਜਦੋ ਚੋਣਾਂ ਦੇ ਸਮੇਂ ਅਮਿਤ ਸ਼ਾਹ ਲੁਧਿਆਣਾ ਰੈਲੀ ਤੇ ਆਏ ਸੀ ਓਦੋ ਹੀ ਬੋਲ ਗਏ ਸੀ ਕਿ ਬਿੱਟੂ ਨੂੰ ਜੀਤਾ ਕੇ ਭੇਜੋਂ ਪਾਰਲੀਮੈਂਟ ਚ ਤੇ ਇਹਨੂੰ ਮੈਂ ਵੱਡਾ ਬੰਦਾ ਬਣਾਉ ਗਿਆ,ਹੁਣ ਚਾਹੇ ਰਵਨੀਤ ਬਿੱਟੂ ਹਾਰ ਗਏ ਫੇਰ ਵੀ ਬਿੱਟੂ ਮੋਦੀ ਦੀ ਕੈਬਿਨਟ ਚ ਮੰਤਰੀ ਬਣ ਗਏ

Ravneet Singh Bittu Cabinet Minister


Recommended News
Trending
Just Now