ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਭਰਤੀਆਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ।
June 18, 2024

Punjab Speaks News / Punjab
Chandigarh: Cm ਭਗਵੰਤ ਸਿੰਘ ਮਾਨ ਨੇ ਅੱਜ ਪ੍ਰੈਸ ਕਾੰਫ਼੍ਰੇੰਸ ਰਾਹੀਂ ਦਸਿਆ ਹੈ ਕਿ ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਭਰਤੀਆਂ ਹੋਣਗੀਆਂ ਅਤੇ ਅੱਜ ਸਾਰੇ SSP ਨਾਲ ਮੀਟਿੰਗ ਕੀਤੀ, ਪੁਲਿਸ ਮੁਲਾਜਮਾਂ ਦੀ ਗਿਣਤੀ ਚ ਹੋਵੇਗਾ ਵਾਧਾ '10 ਹਜ਼ਾਰ ਨਵੇਂ ਮੁਲਾਜਮਾਂ ਰੱਖੇ ਜਾਣਗੇ ,
ਪੰਜਾਬ ਪੁਲਿਸ ਨੂੰ ਹੋਰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ , ਪੰਜਾਬ ਪੁਲਿਸ ਦੀ SSF ਨੇ ਹੁਣ ਤੱਕ 2 ਹਜ਼ਾਰ ਲੋਕਾਂ ਦੀ ਜਾਨ ਬਚਾਈ |
Cm bhagwant maan
Recommended News

Trending
Punjab Speaks/Punjab
Just Now