ਲੁਧਿਆਣਾ ਲਈ ਵੱਡੀ ਖੁਸ਼ਖਬਰੀ , ਰਵਨੀਤ ਬਿੱਟੂ ਬਣ ਸਕਦੇ ਨੇ ਕੇਂਦਰੀ ਮੰਤਰੀ
June 9, 2024
Ravneet-Bittu

Punjab Speaks / Chandigarh

ਲੁਧਿਆਣਾ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨਸੁੰਹ ਚੁੱਕਣ ਜਾ ਰਹੇ ਨੇ | ਉਹਨਾਂ ਦੇ ਨਾਲ ਕਈ ਮੰਤਰੀ ਵੀ ਸੌਂਹੁ ਚੁੱਕਣਗੇ | ਜਾਣਕਾਰੀ ਅਨੁਸਾਰ ਮੋਦੀ ਕੈਬਿਨੇਟ ਵਿੱਚ ਰਵਨੀਤ ਬਿੱਟੂ ਤੇ ਹਰਦੀਪ ਪੂਰੀ ਵੀ ਮੰਤਰੀ ਬਣ ਸਕਦੇ ਨੇ | ਸੂਤਰਾਂ ਅਨੁਸਾਰ ਰਵਨੀਤ ਬਿੱਟੂ ਨੂੰ ਸੱਦਾ ਮਿਲ ਗਿਆ ਹੈ ਅਤੇ ਅਧਿਕਾਰਿਤ ਐਲਾਨ ਕੁਛ ਦੇਰ ਵਿੱਚ ਹੋ ਸਕਦਾ ਹੈ | ਇਸ ਤੋਂ ਇਲਾਵਾ ਤਰਨਜੀਤ ਸੰਧੂ ਅਤੇ ਰਾਣਾ ਗੁਰਮੀਤ ਸੋਢੀ ਦਾ ਨਾਮ ਵੀ ਚਲ ਰਿਹਾ ਸੀ ਪਰ ਰਵਨੀਤ ਬਿੱਟੂ ਤੇ ਹਰਦੀਪ ਪੂਰੀ ਦਾ ਨਾਮ ਫਾਈਨਲ ਹੋ ਚੁੱਕਾ ਹੈ |

Ravneet Bittu


Recommended News
Trending
Just Now