ਲੁਧਿਆਣਾ ਚ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਜ਼ੁਰਗਾਂ ਅਤੇ ਦਿਵਿਆਂਗ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ
May 27, 2024
-

Punjab Speaks Bureau / Ludhiana

ਲੁਧਿਆਣਾ 27ਮਈ . ਡੀਈਓ-ਕਮ-ਡੀਸੀ ਸਾਕਸ਼ੀ ਸਾਹਨੀ ਨੇ ਅੱਜ ਦੁੱਗਰੀ (ਲੁਧਿਆਣਾ) ਦੇ ਫੇਜ਼ 2 ਖੇਤਰ ਵਿੱਚ 107 ਸਾਲਾ ਬਜ਼ੁਰਗ ਕਰਤਾਰ ਕੌਰ ਦੁਸਾਂਝ ਦਾ ਨਿੱਜੀ ਤੌਰ ’ਤੇ ਦੌਰਾ ਕੀਤਾ। ਕਰਤਾਰ ਕੌਰ ਵੱਲੋਂ ਘਰ ਘਰ ਵੋਟਿੰਗ ਰਾਹੀਂ ਵੋਟ ਪਾਉਣ ਉਪਰੰਤ ਅੱਜ ਡੀ.ਈ.ਓ ਨੇ ਉਨ੍ਹਾਂ ਨੂੰ ਸ਼ਾਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |


Recommended News
Trending
Just Now