ਸਰਕਾਰੀ ਹਸਪਤਾਲ ਦੇ ਚੇਂਜਿੰਗ ਰੂਮ ’ਚ ਲੁਕ ਕੇ ਸਕਿਓਰਿਟੀ ਗਾਰਡ ਬਣਾਉਂਦਾ ਸੀ ਔਰਤਾਂ ਦੀ ਵੀਡੀਓ, ਕੀਤਾ ਗ੍ਰਿਫਤਾਰ    ਰਾਜਪੁਰਾ-ਅੰਬਾਲਾ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜਖ਼ਮੀ    25 ਸਾਲਾਂ ਤੋਂ ਨੇਪਾਲ ਬਾਰਡਰ ’ਤੇ ਮਿਸ਼ਨਰੀਜ਼ ਦਾ ਜਾਲ, ਲਾਲਚ ਦੇ ਕੇ ਤਿੰਨ ਹਜ਼ਾਰ ਸਿੱਖਾਂ ਦੇ ਕੀਤੇ ਜਾ ਰਹੇ ਹਨ ਧਰਮ ਪਰਿਵਰਤਨ    AAP ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਦਾ ਵੱਡਾ ਹਮਲਾ, ਕਿਹਾ- ਭਾਜਪਾ ਹੈ ਨਸ਼ੇ ਦੇ ਕਾਰੋਬਾਰ ਦੀ ਅਸਲੀ ਸਰਪ੍ਰਸਤ!    ਸਰਕਾਰੀ ਕਾਲਜ 'ਚ ਪਾਰਕਿੰਗ ਬਣਾਉਣ ਦਾ ਮਾਮਲੇ 'ਚ ਵਿਦਿਆਰਥਣਾਂ ਨੇ ਜ਼ਮੀਨ 'ਚ ਲਗਾਏ ਖੰਭੇ ਪੁੱਟੇ    ਪੰਜਾਬ ਸਣੇ ਦੇਸ਼ ਦੇ ਇਨ੍ਹਾਂ ਚਾਰ ਸੂਬਿਆਂ 'ਚ ਹੋਵੇਗੀ Mock Drill, ਹੋਵੇਗਾ Blackout ਤੇ ਵੱਜਣਗੇ ਸਾਇਰਨ    Canada 'ਚ 30 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਆਦੇਸ਼, ਲਿਸਟ 'ਚ ਸਟੱਡੀ ਵੀਜ਼ਾ ਤੇ PR ਕਾਰਡਧਾਰਕ ਵਾਲੇ ਵੀ ਸ਼ਾਮਲ    ਸ਼ਰਾਬ ਦੇ ਠੇਕੇ 'ਤੇ ਬਦਮਾਸ਼ਾਂ ਦੇ ਵਲੋਂ ਚਲਾਈਆਂ ਗੋਲੀਆਂ, ਪਹਿਲਾ ਵੀ ਗੈਂਗਸਟਰ ਦੇ ਚੁੱਕੈ ਧਮਕੀ    ਗੁਰਦਾਸਪੁਰ 'ਚ ਸ਼ਖ਼ਸ ਨੇ ਕੀਤਾ ਗਜ਼ਬ ਦਾ ਫਰਾਡ, ਸਕੂਲ ਗੇਟ ਦੇ ਕਾਰਟੂਨ ਦਿਖਾ ਕੇ ਲਿਆ ਮਨਰੇਗਾ ਦਾ ਭੁਗਤਾਨ    ਕੁੜੀ ਨੇ 23ਵੀਂ ਮੰਜ਼ਿਲ ਤੋਂ ਮਾਰੀ ਛਾਲ, ਬਾਈਕ 'ਤੇ ਡਿਗਣ ਕਾਰਨ ਦੋ ਹਿੱਸਿਆਂ 'ਚ ਵੰਡਿਆ ਗਿਆ ਸਰੀਰ   
ਹਾਈ ਅਲਰਟ 'ਤੇ ਬਟਾਲਾ, ਆਸ-ਪਾਸ ਪਿੰਡਾਂ 'ਚ ਮਿਲੇ ਮਿਜ਼ਾਇਲ ਦੇ ਟੁਕੜੇ; ਪ੍ਰਸ਼ਾਸਨ ਨੇ ਕੀਤਾ ਅਲਰਟ
May 10, 2025
Batala-On-High-Alert-Missile-Fra

Punjab Speaks Team / Panjab

ਭਾਰਤ ਪਾਕਿਸਤਾਨ ਦੇ ਵੱਧਦੇ ਜਾ ਰਹੇ ਤਣਾਅ ਤਹਿਤ ਬਟਾਲਾ 'ਚ ਅਲਰਟ ਜਾਰੀ ਕੀਤਾ ਗਿਆ ਹੈ ।ਪ੍ਰਸ਼ਾਸਨ ਦੇ ਹੁਕਮਾਂ ਤਹਿਤ ਪੰਜ ਮਿੰਟ ਤੱਕ ਸ਼ਾਇਰਨ ਵੱਜਿਆ ਹੈ । ਓਧਰ ਬੀਤੀ ਰਾਤ ਆਸ-ਪਾਸ ਪਿੰਡਾਂ 'ਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸੀ ਅਤੇ ਸ਼ਨਿੱਚਰਵਾਰ ਸਵੇਰ ਨੂੰ ਪਿੰਡ ਸੰਗਰਾਵਾਂ ਅਤੇ ਜੈਤੋ ਸਰਜਾ ਮਿਜ਼ਾਇਲ ਦੇ ਟੁੱਕੜੇ ਮਿਲੇ ਹਨ। ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਹਨ ਅਤੇ ਮਿਲੇ ਟੁਕੜਿਆਂ ਬਾਰੇ ਫੌਜ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਬਟਾਲਾ ਸ਼ਹਿਰ 'ਚ ਲੋਕ ਘਰਾਂ ਦੀਆਂ ਛੱਤਾਂ 'ਤੇ ਬੈਠੇ ਰਹੇ ਅਤੇ ਧਮਾਕਿਆਂ ਦੀ ਆਵਾਜ਼ ਨਾਲ ਸਹਿਮ ਕਾਰਨ ਜਾਗਦੇ ਰਹੇ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਡਰ ਤੋਂ ਰਹਿਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਨਿਰੰਤਰ ਹੋ ਰਹੇ ਧਮਾਕਿਆ ਕਾਰਨ ਲੋਕਾਂ 'ਚ ਡਰ ਪਾਇਆ ਜਾ ਰਿਹਾ ਹੈ।

Batala On High Alert Missile Fragments Found In Nearby Villages Administration Sounded Alert


Recommended News
Punjab Speaks ad image
Trending
Just Now