ਵਿਜ਼ੀਲੈਂਸ ਬਿਊਰੋ ਨੇ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਕੀਤਾ ਗ੍ਰਿਫ਼ਤਾਰ
November 30, 2025
Arjun Chhabra / Punjab
ਬਿਕਰਮ ਮਜੀਠੀਆ ਮਾਮਲੇ ਵਿੱਚ ਵੱਡਾ ਅਪਡੇਟ
ਵਿਜ਼ੀਲੈਂਸ ਬਿਊਰੋ ਨੇ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਕੀਤਾ ਗ੍ਰਿਫ਼ਤਾਰ
ਸ਼ਰਾਬ ਕੰਪਨੀ ਆਕਾਸ਼ ਸਪ੍ਰੀਤੀ, ਯੂ ਵੀ ਐਂਟਰਪ੍ਰਾਈਜ਼, ਏ ਡੀ ਐਂਟਰਪ੍ਰਾਈਜ਼ਿਜ਼ ਰਾਹੀਂ ਪੈਸੇ ਦੇ ਲੈਣ ਦੇਣ ਦਾ ਮਾਮਲਾ
ਗੁਲਾਟੀ ਰਾਹੀ ਸਾਬਕਾ ਮੰਤਰੀ ਨੇ ਸ਼ਿਮਲਾ ਤੇ ਦਿੱਲੀ ਵਿਖੇ ਬਣਾਈ ਸੀ ਜਾਇਦਾਦ
ਮਜੀਠੀਆ ਖਿਲਾਫ ਦਰਜ ਮਾਮਲੇ ਚ ਹੋਇਆ ਸੀ ਖੁਲਾਸਾ
Vigilance Bureau Arrests Majithia S Close Aide Harpreet Singh Gulati
Recommended News
Trending
Punjab Speaks/Punjab
Just Now