5 ਅਗਸਤ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਇਜਲਾਸ, ਤਖਤ ਸਾਹਿਬਾਨ ਦੀ ਮਰਿਆਦਾ ਸਬੰਧੀ ਹੋਵੇਗੀ ਵਿਚਾਰ    ਮੌਤ ਤੋਂ 20 ਦਿਨਾਂ ਬਾਅਦ ਦੁਬਈ ਤੋਂ ਭਾਰਤ ਪੁੱਜਾ ਸਤਨਾਮ ਸਿੰਘ ਦਾ ਮ੍ਰਿਤਕ ਸਰੀਰ    ਸੜਕ ਤੋਂ 100 ਮੀਟਰ ਹੇਠਾਂ ਨਦੀ 'ਚ ਡਿੱਗੀ ਸਕਾਰਪੀਓ, ਦੋ ਦੀ ਮੌਤ ਤੇ ਦੋ ਜ਼ਖ਼ਮੀ, 10 ਸਾਲਾ ਬੱਚਾ ਲਾਪਤਾ    Airtel ਦਾ ਖਾਸ ਪਲਾਨ, ਘੱਟ ਕੀਮਤ 'ਤੇ ਮਿਲੇਗਾ ਮੁਫ਼ਤ ਕਾਲਿੰਗ ਅਤੇ ਡਾਟਾ    ਮੋਗਾ 'ਚ ਦੋਸਤਾਂ ਦੇ ਵਲੋਂ ਹੀ ਨਹੀਂ ਦੇਖੀ ਗਈ ਦੋਸਤ ਦੀ ਖੁਸ਼ੀ, ਸ਼ਰਾਬ ਚ ਜ਼ਹਿਰੀਲੀ ਚੀਜ਼ ਮਿਲਾ ਕੇ ਉਤਾਰਿਆ ਮੌਤ ਦੇ ਘਾਟ    ਮਾਂ ਨੂੰ ਆਪਣੀ ਧੀ ਦੇ ਸਹੁਰੇ ਨਾਲ ਹੋਇਆ ਪਿਆਰ, 3 ਲੱਖ ਨਕਦੀ ਅਤੇ 15 ਲੱਖ ਦੇ ਗਹਿਣੇ ਲੈ ਕੇ ਹੋਈ ਫਰਾਰ    IIM ਕਲਕੱਤਾ 'ਚ ਮਹਿਲਾ ਨਾਲ ਹੋਈ ਦਰਿੰਦਗੀ, ਹੋਸਟਲ 'ਚ ਬੁਲਾ ਕੇ ਵਿਦਿਆਰਥਣ ਕੀਤਾ ਜਬਰ-ਜਨਾਹ; ਦੋਸ਼ੀ ਗ੍ਰਿਫ਼ਤਾਰ    ਲਖਣਪੁਰ (ਗਰਚਾ ਪੱਟੀ) ਪਿੰਡ ਦੀ ਪੰਚਾਇਤ ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਪ੍ਰਵਾਸੀਆਂ ਨੂੰ ਪਿੰਡ ਛੱਡ ਜਾਣ ਦੇ ਦਿੱਤੇ ਹੁਕਮ    ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ ਬੇਅਦਬੀ ਹੋਣ ਦਾ ਮਾਮਲਾ ਆਇਆ ਸਾਹਮਣੇ    ਅੰਮ੍ਰਿਤਸਰ ਚਾਟੀਵਿੰਡ 'ਚ ਫੈਕਟਰੀ 'ਚੋਂ ਮਿਲਿਆ ਗਊ ਮਾਸ, ਹਿੰਦੂ ਸੰਗਠਨਾਂ ਨਾਲ ਪੁਲਿਸ ਨੇ ਤੁਰੰਤ ਮਾਰੀ ਰੇਡ   
6.44 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਮੁਲਜ਼ਮ ਗ੍ਰਿਫਤਾਰ
June 29, 2025
Accused-Arrested-With-6-44-Grams

Punjab Speaks Team / Panjab

ਥਾਣਾ ਦੀਨਾਨਗਰ ਦੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਏਐੱਸਆਈ ਰਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਗਸ਼ਤ ਕਰ ਰਹੇ ਸਨ।ਇਸ ਦੌਰਾਨ ਕੱਚਾ ਰਸਤਾ ਸਿੰਘੋਵਾਲ ਤੋਂ ਸਕੂਟਰੀ ਤੇ ਆ ਰਹੇ ਮੁਲਜ਼ਮ ਨਿਆਮਤ ਮਸੀਹ ਉਰਫ ਕੋਲਾ ਪੁੱਤਰ ਗੁਲਾਮ ਮਸੀਹ ਨੂੰ ਕਾਬੂ ਕੀਤਾ ਗਿਆ। ਉਸ ਤੋਂ ਬਰਾਮਦ ਹੋਏ ਲਿਫਾਫੇ ਦੀ ਜਾਂਚ ਕਰਨ ਤੇ ਉਸ ਵਿਚੋਂ 6.44 ਗ੍ਰਾਮ ਹੈਰੋਇਨ ਅਤੇ 1300 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।


Accused Arrested With 6 44 Grams Of Heroin And Drug Money


Recommended News
Punjab Speaks ad image
Trending
Just Now