ਫਿਰੋਜ਼ਪੁਰ ਦੇ ਮਖੂ ਗੇਟ 'ਤੇ ਚੱਲੀਆਂ ਗੋਲੀਆਂ, ਟੈਟੂ ਆਰਟਿਸਟ ਦਾ ਕਤਲ
June 5, 2025

Punjab Speaks Team / Panjab
ਇਸ ਵੇਲੇ ਦੀ ਵੱਡੀ ਖ਼ਬਰ ਫਿਰੋਜ਼ਪੁਰ ਤੋਂ ਰਹੀ ਹੈ, ਜਿਥੇ ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ 'ਤੇ ਤਾੜ-ਤਾੜ ਗੋਲੀਆਂ ਚਲਾ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਦੇਵ ਸਮਾਜ ਕਾਲਜ ਦੇ ਨਜਦੀਕ ਇੱਕ ਟੈਟੂ ਬਣਾਉਣ ਵਾਲੀ ਦੁਕਾਨ 'ਤੇ ਇਹ ਵਾਰਦਾਤ ਵਾਪਰੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਸ਼ੂ ਮੋਂਗਾ ਵਜੋਂ ਹੋਈ ਹੈ, ਜੋ ਕਿ ਬਸਤੀ ਬਲੋਚਾਂ ਵਾਲੀ ਦਾ ਰਹਿਣ ਵਾਲਾ ਸੀ।
Gunfire At Makhu Gate In Ferozepur Tattoo Artist Killed
Recommended News

Trending
Punjab Speaks/Punjab
Just Now