ਕੈਨੇਡਾ ਨੇ ਲਿਆ ਵੱਡਾ ਫੈਸਲਾ, ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ...    ਸੂਏ 'ਚੋਂ ਮਿਲੀ 23 ਸਾਲ ਦੇ ਮੁੰਡੇ ਦੀ ਲਾਸ਼, ਦੋਸਤ ਦਾ ਫੋਨ ਆਉਣ 'ਤੇ ਗਿਆ ਸੀ ਘਰੋਂ, ਕਈ ਦਿਨਾਂ ਤੋਂ ਸੀ ਲਾਪਤਾ    ਖ਼ਤਰੇ ਦੇ ਨਿਸ਼ਾਨ ਵੱਲ ਲਗਾਤਾਰ ਵੱਧ ਰਿਹਾ ਬਿਆਸ ਦਰਿਆ ਦਾ ਪਾਣੀ, ਲੋਕਾਂ 'ਚ ਸਹਿਮ ਦਾ ਮਾਹੌਲ    ਬ੍ਰੇਨ ਸਟ੍ਰੋਕ ਦੇ ਇਨ੍ਹਾਂ 5 ਲੱਛਣਾਂ ਨੂੰ ਫ਼ੌਰਨ ਪਛਾਣੋ, ਜਾਨ ਬਚਾਉਣ 'ਚ ਕੰਮ ਆਉਣਗੇ ਇਹ Tips    ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਖੇਤਾਂ 'ਚ ਪਾਣੀ ਲਾਉਣ ਗਏ ਕਿਸਾਨ ਦਾ ਕੀਤਾ ਕਤਲ, ਸਿਰ 'ਤੇ ਕੀਤੇ ਕਈ ਵਾਰ    ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਦੀ ਰਿਕਾਰਡ ਤੋੜ ਜਿੱਤ ਦੇ ਸੰਬੰਧ 'ਚ ਰੱਖੇ ਪ੍ਰੋਗਰਾਮ 'ਚ ਭਗਵੰਤ ਮਾਨ ਨੇ ਕੀਤਾ ਸੰਬੋਧਨ    ਏਸ਼ੀਅਨ ਖੇਡਾਂ 'ਚ ਛਾ ਗਏ ਪੰਜਗਰਾਈਂ ਕਲਾਂ ਦੇ 3 ਨੌਜਵਾਨ, ਇਕ ਨੇ ਤੋੜੇ ਦੋ World Record    ਲੁਧਿਆਣਾ 'ਚ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ, ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ    ਅੰਮ੍ਰਿਤਸਰ 'ਚ ਹੋਏ ਨੌਜਵਾਨ ਦਾ ਕਤਲ ਦਾ ਗੈਂਗਸਟਰ ਕੁਨੈਕਸ਼ਨ, ਬੰਬੀਹਾ ਗਰੁੱਪ ਨੇ ਲਈ ਜ਼ਿੰਮੇੇਵਾਰੀ    ਬਨੂੜ ਵਿਖੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ   
ਗੋਲੀਆਂ ਨਾਲ ਦਹਿਲਿਆ ਤਰਨਤਾਰਨ ਦਾ ਪਿੰਡ ਚੇਲਾ, ਸਰਪੰਚ ਨੂੰ ਮਾਰੀ ਗੋਲੀ
June 4, 2025
Tarn-Taran-Village-Chela-Terrori

Punjab Speaks Team / Panjab

ਪੰਜਾਬ ਦੇ ਸ਼ਹਿਰ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਤਰਨਤਾਰਨ ਦੇ ਪਿੰਡ ਚੇਲਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਜ਼ਬਰਦਸਤੀ ਵਾਹ ਰਹੀ ਧਿਰ ਜਜਬੀਰ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਪਿੰਡ ਦਾ ਮੌਜੂਦਾ ਸਰਪੰਚ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਸਰਪੰਚ ਨੂੰ ਮੌਕੇ 'ਤੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਕ ਪਾਸੇ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਦੂਜੀ ਧਿਰ ਵੱਲੋਂ ਵਾਹਿਆ ਜਾ ਰਿਹਾ ਸੀ, ਜਦਕਿ ਨਾਲ ਹੀ ਸਰਪੰਚ ਨੂੰ ਗੁੰਡਾਗਰਦੀ ਕਰਦੇ ਹੋਏ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਸਰਪੰਚ 'ਤੇ ਜਾਨੋਂ ਮਾਰਨ ਦੇ ਇਰਾਦੇ ਨਾਲ ਗੋਲੀ ਚਲਾਉਣ ਵਾਲੇ ਵਿਅਕਤੀ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

Tarn Taran Village Chela Terrorized By Bullets Sarpanch Shot Dead


Recommended News
Punjab Speaks ad image
Trending
Just Now