ਜਲੰਧਰ ਕੈਂਟ ਸਟੇਸ਼ਨ 'ਤੇ ਬਿਜਲੀ ਦੀ ਕਰੇਨ ਡਿੱਗਣ ਕਾਰਨ ਕਈ ਵਾਹਨਾਂ ਦਾ ਹੋਇਆ ਨੁਕਸਾਨ    ਪਟਿਆਲਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਕਾਬੂ    ਮਕਾਨ ਦੀ ਉਸਾਰੀ ਦੌਰਾਨ 2 ਧਿਰਾਂ 'ਚ ਜ਼ਬਰਦਸਤ ਲੜਾਈ, ਚੱਲੀਆਂ ਗੋਲੀਆਂ; ਇੱਕ ਜ਼ਖ਼ਮੀ    DGCA ਦਾ ਏਅਰ ਇੰਡੀਆ 'ਤੇ ਵੱਡਾ ਐਕਸ਼ਨ, 3 ਅਧਿਕਾਰੀਆਂ ਨੂੰ ਹਟਾਉਣ ਦਾ ਆਦੇਸ਼; 10 ਦਿਨਾਂ 'ਚ ਦੇਣੀ ਪਵੇਗੀ ਰਿਪੋਰਟ    ਕਨੇਡਾ ਪਹੁੰਚ ਕੇ ਲੜਕੀ ਨੇ 4 ਸਾਲ ਦੇ ਰਿਸ਼ਤੇ ਨੂੰ ਮਾਰੀ ਲੱਤ, ਡਿਪ੍ਰੇਸ਼ਨ ’ਚ ਲੜਕੇ ਨੇ ਕੀਤੀ ਖ਼ੁਦਕੁਸ਼ੀ ਲੜਕੀ ਪਰਿਵਾਰ ਦੇ 6 ਲੋਕ ਨਾਮਜ਼ਦ    ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਚ ਕੌਣ ਮਾਰੇਗਾ ਬਾਜ਼ੀ ? ਐਗਜ਼ਿਟ ਪੋਲ ਵਿੱਚ ਸਭ ਤੋਂ ਅੱਗੇ ਹੋਣ ਦੇ ਸੰਕੇਤ    ਬਿਹਾਰ ਦੇ ਬਕਸਰ ਚ ਗੰਗਾ ਪੁਲ ਦੀ ਰੇਲਿੰਗ ਤੋੜ ਕੇ ਨਦੀ 'ਚ ਡਿੱਗੀ ਸਕਾਰਪੀਓ, ਦੋ ਦੀ ਮੌਤ; ਬਾਕੀਆਂ ਦੀ ਭਾਲ ਜਾਰੀ    ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਵੱਲੋਂ 111ਵੇਂ ਦਿਨ 127 ਨਸ਼ਾ ਤਸਕਰ 4.2 ਕਿਲੋ ਹੈਰੋਇਨ ਅਤੇ 3 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ    ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ 'ਚ ਭਾਜਪਾ ਘੱਟ ਗਿਣਤੀ ਸੈੱਲ ਦਾ ਮੈਂਬਰ ਗ੍ਰਿਫ਼ਤਾਰ    ਪ੍ਰੀਤ ਢਾਬੇ ਦੇ ਮਾਲਕ ਮਨਜੀਤ ਸਿੰਘ ਲਾਡਾ ਪਹਿਲਵਾਨ ਨਹੀਂ ਰਹੇ, ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ   
ਹਾਈ ਅਲਰਟ 'ਤੇ ਬਟਾਲਾ, ਆਸ-ਪਾਸ ਪਿੰਡਾਂ 'ਚ ਮਿਲੇ ਮਿਜ਼ਾਇਲ ਦੇ ਟੁਕੜੇ; ਪ੍ਰਸ਼ਾਸਨ ਨੇ ਕੀਤਾ ਅਲਰਟ
May 10, 2025
Batala-On-High-Alert-Missile-Fra

Punjab Speaks Team / Panjab

ਭਾਰਤ ਪਾਕਿਸਤਾਨ ਦੇ ਵੱਧਦੇ ਜਾ ਰਹੇ ਤਣਾਅ ਤਹਿਤ ਬਟਾਲਾ 'ਚ ਅਲਰਟ ਜਾਰੀ ਕੀਤਾ ਗਿਆ ਹੈ ।ਪ੍ਰਸ਼ਾਸਨ ਦੇ ਹੁਕਮਾਂ ਤਹਿਤ ਪੰਜ ਮਿੰਟ ਤੱਕ ਸ਼ਾਇਰਨ ਵੱਜਿਆ ਹੈ । ਓਧਰ ਬੀਤੀ ਰਾਤ ਆਸ-ਪਾਸ ਪਿੰਡਾਂ 'ਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸੀ ਅਤੇ ਸ਼ਨਿੱਚਰਵਾਰ ਸਵੇਰ ਨੂੰ ਪਿੰਡ ਸੰਗਰਾਵਾਂ ਅਤੇ ਜੈਤੋ ਸਰਜਾ ਮਿਜ਼ਾਇਲ ਦੇ ਟੁੱਕੜੇ ਮਿਲੇ ਹਨ। ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਹਨ ਅਤੇ ਮਿਲੇ ਟੁਕੜਿਆਂ ਬਾਰੇ ਫੌਜ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਬਟਾਲਾ ਸ਼ਹਿਰ 'ਚ ਲੋਕ ਘਰਾਂ ਦੀਆਂ ਛੱਤਾਂ 'ਤੇ ਬੈਠੇ ਰਹੇ ਅਤੇ ਧਮਾਕਿਆਂ ਦੀ ਆਵਾਜ਼ ਨਾਲ ਸਹਿਮ ਕਾਰਨ ਜਾਗਦੇ ਰਹੇ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਡਰ ਤੋਂ ਰਹਿਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਨਿਰੰਤਰ ਹੋ ਰਹੇ ਧਮਾਕਿਆ ਕਾਰਨ ਲੋਕਾਂ 'ਚ ਡਰ ਪਾਇਆ ਜਾ ਰਿਹਾ ਹੈ।

Batala On High Alert Missile Fragments Found In Nearby Villages Administration Sounded Alert


Recommended News
Punjab Speaks ad image
Trending
Just Now