ਪੰਜਾਬ ਸਰਕਾਰ ਖਰੀਦੇਗੀ 347 ਈ-ਬੱਸਾਂ, ਇਨ੍ਹਾਂ 4 ਸ਼ਹਿਰਾਂ 'ਚ ਬਣਨਗੀਆਂ ਵਿਸ਼ਵ ਪੱਧਰੀ ਸੜਕਾਂ    ਵਿਅਕਤੀ ਨੂੰ 454 ਰੁੱਖ ਕੱਟਣੇ ਪਏ ਮਹਿੰਗੇ, ਸੁਪਰੀਮ ਕੋਰਟ ਨੇ ਲਾਇਆ ਭਾਰੀ ਜੁਰਮਾਨਾ    ਹੁਸ਼ਿਆਰਪੁਰ ਦੇ ਕੰਡੀ ਨਹਿਰ 'ਚ ਦੇਰ ਰਾਤ ਡਿੱਗੀ ਕਾਰ, ਕਾਰ ਚਾਲਕ ਦੀ ਮੌਕੇ 'ਤੇ ਮੌਤ    ਨਾਗੇਸ਼ਵਰ ਰਾਓ ਨੂੰ 40 ਦਿਨਾਂ 'ਚ ਵਿਜਿਲੈਂਸ ਮੁਖੀ ਦੇ ਅਹੁਦੇ ਤੋਂ ਹਟਾਇਆ, ਪਰਮਾਰ ਨੂੰ ਸੌਂਪੀ ਕਮਾਨ    ਪੰਜਾਬ ਕਾਂਗਰਸ ਦੇ ਇੰਚਾਰਜ 'ਤੇ CBI ਦਾ ਵੱਡਾ ਐਕਸ਼ਨ! ਭੂਪੇਸ਼ ਬਘੇਲ ਦੇ ਘਰ ਸਮੇਤ ਸੀਬੀਆਈ ਵੱਲੋਂ 4 ਥਾਵਾਂ ‘ਤੇ ਰੇਡ    ਜਸਟਿਸ ਯਸ਼ਵੰਤ ਵਰਮਾ ਖਿਲਾਫ਼ ਜਾਂਚ ਤੇਜ਼, ਬੰਗਲੇ 'ਤੇ ਪਹੁੰਚੀ ਦਿੱਲੀ ਪੁਲਿਸ; Supreme Court ਦੇ ਮੁਲਾਜ਼ਮ ਵੀ ਗਏ ਅੰਦਰ    ਵਿੱਤ ਮੰਤਰੀ ਹਰਪਾਲ ਚੀਮਾ ਨੇ ਪਿੰਡਾਂ ਲਈ ਖੋਲ੍ਹਿਆ ਖ਼ਜ਼ਾਨਾ ! ਹਰ ਜ਼ਿਲ੍ਹੇ 'ਚ ਸ਼ੁਰੂ ਕੀਤੀ ਜਾਵੇਗੀ ਰੰਗਲਾ ਪੰਜਾਬ ਸਕੀਮ    ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਪੰਜਾਬੀ ਵਿਦਿਆਰਥਣ 'ਤੇ ਹਮਲਾ, ਹੈਰਾਨ ਕਰਨ ਵਾਲੇ ਦ੍ਰਿਸ਼ ਆਏ ਸਾਹਮਣੇ    ਸੌਰਭ ਨੂੰ ਮਾਰਨ ਲਈ ਸਾਹਿਲ ਤੇ ਮੁਸਕਾਨ ਨੇ 8 ਦਿਨਾਂ ਤੱਕ ਕੀਤੀ ਸੀ ਚਾਕੂ ਨਾਲ ਰਿਹਰਸਲ, ਮੇਰਠ ਮਾਮਲੇ 'ਚ ਹੋਇਆ ਨਵਾਂ ਖੁਲਾਸਾ    ਪੰਜਾਬ ਸਰਕਾਰ ਵੱਲੋਂ 26 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ, ਪੰਜਾਬ ਵਾਸੀਆਂ ਵੱਲੋਂ ਵੱਖ-ਵੱਖ ਉਮੀਦ ਪ੍ਰਗਟ ਕੀਤੀਆਂ ਗਈਆਂ   
ਰਵਨੀਤ ਬਿੱਟੂ ਦਾ ਕਰੀਬੀ ਰਾਜੀਵ ਰਾਜਾ ਫਿਰੌਤੀ ਮੰਗਣ ਦੇ ਦੋਸ਼ ਚ ਗ੍ਰਿਫ਼ਤਾਰ
February 9, 2025
Ravneet-Bittu-S-Close-Aide-Rajiv

Punjab Speaks Team / Punjab

ਲੁਧਿਆਣਾ : ਲੁਧਿਆਣਾ ਪੁਲਿਸ ਵਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਰਾਜੀਵ ਰਾਜਾ ਨੂੰ ਦੇਰ ਸ਼ਾਮ ਗ੍ਰਿਫ਼ਤਾਰ ਕੀਤਾ ਹੈ | ਦੋ ਦਿਨ ਪਹਿਲਾਂ ਥਾਣਾ ਡਿਵੀਜ਼ਨ ਨੰਬਰ 8 ਪੁਲਿਸ ਨੇ ਮਾਲ ਇਨਕਲੇਵ ਵਾਸੀ ਰਵੀਸ਼ ਗੁਪਤਾ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਸੀ | ਗੁਪਤਾ ਨੇ ਦੱਸਿਆ ਕਿ ਉਸਨੂੰ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ 30 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ |


ਸ਼ਨੀਵਾਰ ਨੂੰ ਪੁਲਿਸ ਵਲੋਂ ਇਸ ਮਾਮਲੇ ਚ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੜਤਾਲ ਦੌਰਾਨ ਰਾਜੀਵ ਰਾਜਾ ਦਾ ਨਾਮ ਵੀ ਸਾਹਮਣੇ ਆਇਆ ਅਤੇ ਦੇਰ ਸ਼ਾਮ ਰਾਜਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ |

Ravneet Bittu S Close Aide Rajiv Raja Arrested On Charges Of Extortion


Recommended News
Punjab Speaks ad image
Trending
Just Now