February 6, 2025

Punjab Speaks Team / Panjab
ਅਮਰੀਕਾ ਤੋ ਵਾਪਿਸ ਭੇਜੇ ਗਏ ਪੰਜਾਬੀਆਂ ਵਿੱਚ ਜਗਰਾਓ ਦੀ 21 ਸਾਲ ਦੀ ਮੁਸਕਾਨ ਵੀ ਆਪਣੇ ਘਰ ਵਾਪਿਸ ਪਹੁੰਚ ਗਈ ਹੈ ਤੇ ਉਸਦੇ ਘਰ ਵਿੱਚ ਉਸਦਾ ਰੋ ਰੋ ਕੇ ਬੁਰਾ ਹਾਲ ਤੇ ਉਸਦੇ ਮਾਤਾ ਪਿਤਾ ਵੀ ਟਰੰਪ ਸਰਕਾਰ ਦੀ ਇਸ ਧੱਕੇਸ਼ਾਹੀ ਤੋ ਬਹੁਤ ਦੁਖੀ ਹਨ ਤੇ ਮੁਸਕਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਕਿ ਉਸਦੇ ਅਜੇ ਵੀ ਦੋ ਸਾਲ ਦਾ ਇੰਗਲੈਂਡ ਦਾ ਵੀਸਾ ਬਾਕੀ ਹੈ ਤੇ ਉਸਨੂੰ ਉਸਦੇ ਵੀਸੇ ਦੇ ਚਲਦਿਆਂ ਇੰਗਲੈਂਡ ਪੜਾਈ ਪੂਰੀ ਕਰਵਾਉਣ ਵਿੱਚ ਮਦਦ ਕੀਤੀ ਜਾਵੇ।
ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵੀ ਜਗਰਾਓ ਪਹੁੰਚੀ ਮੁਸਕਾਨ ਦਾ ਆਪਣੇ ਘਰ ਵਿਚ ਪਹੁੰਚਣ ਤੇ ਰੋ ਰੋ ਕੇ ਬੁਰਾ ਹਾਲ ਹੈ ਤੇ ਉਸਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਜਨਵਰੀ 2024 ਨੂੰ ਓਹ ਇੰਗਲੈਂਡ ਤਿੰਨ ਸਾਲ ਦੇ ਸਟੱਡੀ ਵੀਜ਼ਾ ਤੇ ਗਈ ਸੀ ਤੇ ਅਜੇ ਵੀ ਉਸਦੇ ਕੋਲ ਦੋ ਸਾਲ ਸਟੱਡੀ ਵੀਜ਼ਾ ਬਾਕੀ ਹੈ। ਉਹ ਆਪਣੀਆਂ ਸਹੇਲੀਆਂ ਨਾਲ 45–50 ਲੋਕਾਂ ਸਮੇਤ ਇੰਗਲੈਂਡ ਅਮਰੀਕਾ ਬਾਰਡਰ ਤੇਜਵਾਨਾਂ ਤੇ ਘੁੰਮਣ ਗਈ ਸੀ ਤਾਂ ਕੈਲੀਫੋਰਨੀਆ ਪੁਲਿਸ ਨੇ ਉਨਾਂ ਸਾਰਿਆਂ ਨੂੰ ਇਕ ਬੱਸ ਵਿੱਚ ਬਿਠਾਇਆ ਤੇ ਉਨਾਂ ਨੂੰ ਖਾਣ ਪੀਣ ਲਈ ਸਨੈਕਸ ਵੀ ਦਿੱਤੇ।
Despite Having A Visa The Punjabi Girl Deported By The Us Says I Don T Understand What
