ਲੁਧਿਆਣਾ ਦੀ ਨਹਿਰ ’ਚ ਡਿੱਗੀ ਸਕਾਰਪੀਓ, ਇਕ ਦੀ ਮੌ.ਤ, ਪੰਜ ਜਾਣੇ ਜ਼ਖ਼.ਮੀ    ਰਾਮ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਦਾ ਦੇਹਾਂਤ    ਬਲਦੇਵ ਸਿੰਘ ਸਿਰਸਾ ਨੂੰ ਖਨੌਰੀ ਬਾਰਡਰ 'ਤੇ ਆਇਆ ਹਾਰਟ ਅਟੈਕ, ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਭਰਤੀ    ਰਾਜ ਸਭਾ 'ਚ ਬਜਟ ਚਰਚਾ ਦੌਰਾਨ ਸੰਸਦ ਮੈਂਬਰ ਰਾਘਵ ਚੱਢਾ ਬਣੇ ਮੱਧ ਵਰਗ ਦੀ ਆਵਾਜ਼    ਕੈਨੇਡਾ 'ਚ ਨਸ਼ੇ ਦੀ ਓਵਰਡੋਜ਼ ਕਾਰਨ 50 ਹਜ਼ਾਰ ਲੋਕਾਂ ਦੀ ਮੌਤ, ਪੁਲਿਸ ਵੱਲੋਂ 9 ਸਾਲਾਂ ਦੇ ਹੈਰਾਨ ਕਰਨ ਵਾਲੇ ਅੰਕੜੇ...    30 ਲੱਖ ਦੀ ਫਿਰੌਤੀ ਦੇ ਮਾਮਲੇ 'ਚ ਕਾਂਗਰਸ ਨੇਤਾ ਗ੍ਰਿਫ਼ਤਾਰ, ਰਵਨੀਤ ਬਿੱਟੂ ਬੋਲੇ-ਮੇਰਾ ਦੋਸਤ ਹੈ ਇਹ ਝੂਠੇ ਕੇਸ 'ਚ ਫਸਾਇਆ    ਲੀਬੀਆ ਦੇ ਖੇਤ 'ਚ ਦੋ ਕਬਰਾਂ ਚੋ ਦੱਬੀਆਂ ਮਿਲੀਆਂ 49 ਲਾਸ਼ਾਂ, ਗੋਲੀ ਮਾਰ ਉਤਾਰਿਆ ਸੀ ਮੌਤ ਦੇ ਘਾਟ    ਬਾਰਾਮੂਲਾ ਦੇ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਨੂੰ 11 ਅਤੇ 13 ਫਰਵਰੀ ਨੂੰ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮਿਲੀ ਮੰਜੂਰੀ    ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਸਹਾਇਕ ਪੁਲਿਸ ਕਮਿਸ਼ਨਰਾਂ ਤੇੇ ਸਟੇਸ਼ਨ ਹਾਊਸ ਅਫ਼ਸਰਾਂ ਨਾਲ ਮੀਟਿੰਗ    ਸਕੂਟਰ ਸਵਾਰ ਲੁਟੇਰੇ ਨੇ ਰਾਹਗੀਰ ਤੋਂ ਖੋਹਿਆ ਮੋਬਾਈਲ, ਮੁਲਜ਼ਮ ਦੀ ਹੋਈ ਸ਼ਨਾਖਤ, ਮੁਕੱਦਮਾ ਦਰਜ   
ਦਿੱਲੀ-ਅੰਮ੍ਰਿਤਸਰ Bullet Train ਨੂੰ ਮਿਲੀ ਹਰੀ ਝੰਡੀ, ਸਿਰਫ 2 ਘੰਟਿਆਂ 'ਚ ਪੂਰਾ ਹੋਏਗਾ ਸਫਰ!
January 30, 2025
Delhi-Amritsar-Bullet-Train-Got-

Punjab Speaks Team / Panjab

ਦੇਸ਼ ਵਿੱਚ ਯਾਤਰਾ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ ਕਈ ਵੱਡੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਬੁਲੇਟ ਟ੍ਰੇਨ ਵੀ ਹੈ। ਸਰਕਾਰ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਦਾ ਸਰਵੇ ਖੁਦ ਸ਼ੁਰੂ ਹੋ ਚੁੱਕਾ ਹੈ। ਇਸ ਟ੍ਰੇਨ ਦੇ ਚੱਲਣ ਨਾਲ ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਸਿਰਫ 2 ਘੰਟਿਆਂ ਵਿੱਚ ਪੂਰਾ ਕੀਤਾ ਜਾ ਸਕੇਗਾ। ਬੁਲੇਟ ਟ੍ਰੇਨ ਪ੍ਰੋਜੈਕਟ ਲਈ ਹਰਿਆਣਾ ਅਤੇ ਪੰਜਾਬ ਦੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਏਗੀ। ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਬਦਲੇ 5 ਗੁਣਾ ਜ਼ਿਆਦਾ ਮੁਆਵਜ਼ਾ ਦੇਣ ਦੀ ਯੋਜਨਾ ਬਣਾ ਰਹੀ ਹੈ। ਕੁਝ ਕਿਸਾਨ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ, ਜਿਸਦੇ ਹੱਲ ਲਈ ਸਰਕਾਰ ਉਨ੍ਹਾਂ ਨਾਲ ਗੱਲ-ਬਾਤ ਕਰੇਗੀ।

Delhi Amritsar Bullet Train Got The Green Signal The Journey Will Be Completed In Just 2 Hours


Recommended News
Punjab Speaks ad image
Trending
Just Now