ਦੋ ਦਿਨ ਤੋਂ ਲਾਪਤਾ ਨੌਜਵਾਨ ਇਕਬਾਲਜੀਤ ਸਿੰਘ ਦੀ ਲਾਸ਼ ਪੰਚਾਇਤ ਮੈਂਬਰ ਦੇ ਘਰੋਂ ਸ਼ੱਕੀ ਹਾਲਾਤਾਂ ਚ ਬਰਾਮਦ
January 23, 2025

Punjab Speaks Team / Panjab
ਪਿੰਡ ਲੋਹਟਵੱਧੀ ਦਾ ਨੌਜਵਾਨ ਇਕਬਾਲਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਮਰ ਕਰੀਬ 35-36 ਸਾਲ 21 ਜਨਵਰੀ ਦੀ ਦੇਰ ਸ਼ਾਮ ਤੋਂ ਲਾਪਤਾ ਸੀ ਜਿਸ ਦੀ ਪਰਿਵਾਰਿਕ ਮੈਂਬਰ ਆ ਵੱਲੋਂ ਭਾਲ ਕੀਤੀ ਜਾ ਰਹੀ ਸੀ। ਜਿਸ ਦੀ ਲਾਸ਼ ਬੀਤੀ ਦੇਰ ਰਾਤ ਪਿੰਡ ਦੀ ਹੀ ਪੰਚਾਇਤ ਮੈਂਬਰ ਗੁਰਪ੍ਰੀਤ ਕੌਰ ਦੇ ਘਰੋਂ ਭੇਦ ਭਰੀ ਹਾਲਤ ਵਿੱਚ ਬਰਾਮਦ ਹੋਈ ਹੈ ਇਸ ਸਬੰਧੀ ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਂਕੀ ਲੋਹਟਵੱਦੀ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਤੇ ਉਨ੍ਹਾਂ 'ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
The Body Of Youth Iqbaljit Singh Who Had Been Missing For Two Days Was Recovered From The Panchayat Member S House Under Suspicious Circumstances
Recommended News

Trending
Punjab Speaks/Punjab
Just Now