ਬਾਘਾ ਪੁਰਾਣਾ ਦੇ MLA ਅੰਮ੍ਰਿਤਪਾਲ ਸੁਖਾਨੰਦ ਦੀ ਗੱਡੀ ਦਾ ਹੋਇਆ ਭਿਆਨਕ ਐਕਸੀਡੈਂਟ ਗੰਨਮੈਨ ਹੋਏ ਗੰਭੀਰ ਜਖਮੀ
January 11, 2025

Punjab Speaks Team / Panjab
ਬਾਘਾ ਪੁਰਾਣਾ ਦੇ MLA ਅੰਮ੍ਰਿਤਪਾਲ ਸੁਖਾਨੰਦ ਦੀ ਗੱਡੀ ਦਾ ਹੋਇਆ ਭਿਆਨਕ ਐਕਸੀਡੈਂਟ ਗੰਨਮੈਨ ਗੰਭੀਰ ਜਖਮੀ ਹੋਏ ਹਨ, ਦਸਿਆ ਜਾ ਰਿਹਾ ਹੈ ਕਿ ਇਨੋਵਾ ਸਰਕਾਰੀ ਗੱਡੀ ਦੀ ਖੜੇ ਟਰੱਕ ਚ ਜਾ ਟਕਰਾਈ । ਦਿੱਲੀ ਜਾਂਦੇ ਜੀਂਦ ਕੋਲ ਇਹ ਹਾਦਸਾ ਵਾਪਰਿਆ ਹੈ। MLA ਅੰਮ੍ਰਿਤਪਾਲ ਸੁਖਾਨੰਦ ਸੁਰੱਖਿਅਤ ਦੱਸੇ ਜਾ ਰਹੇ ਹਨ ਕਿਉਕਿ ਉਹ ਦੂਜੀ ਗੱਡੀ ਵਿੱਚ ਸਵਾਰ ਸਨ।
Bagha Purana MLA Amritpal Sukhanand s Vehicle Has A Terrible Accident The Gunman Is Seriously Injured
Recommended News

Trending
Punjab Speaks/Punjab
Just Now