ਵਿਦੇਸ਼ ਭੇਜਣ ਦੇ ਨਾਂ 'ਤੇ ਕੀਤਾ ਫਰਾਡ, ਲੜਕੀ ਨੂੰ ਸੱਤ ਦਿਨ ਜੇਲ੍ਹ 'ਚ ਪਿਆ ਰਹਿਣਾ, ਸਮਾਜ ਸੇਵੀਆਂ ਨੇ ਕਰਵਾਈ ਜ਼ਮਾਨਤ    'ਹੁਣ ਅਮਰੀਕਾ 'ਚ ਸਿਰਫ਼ ਮਰਦ ਅਤੇ ਔਰਤਾਂ, ਥਰਡ ਜੈਂਡਰ ਦੀ ਮਾਨਤਾ ਖਤਮ'    ਪੰਜਾਬ ਦੀਆਂ ਗੱਡੀਆਂ ਤੋਂ ਦਿੱਲੀ ਵਾਲਿਆਂ ਨੂੰ ਖਤਰਾ? ਬੀਜੇਪੀ ਲੀਡਰ ਦੇ ਦਾਅਵੇ ਮਗਰੋਂ ਭੜਕੇ ਸੀਐਮ ਮਾਨ    30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ    ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ    ਗਲੀ ਚ ਰੀਲ ਬਣਾ ਰਹੇ ਨੌਜਵਾਨਾਂ ਨਾਲ ਹੋਈ ਕਲੋਲ, ਬਾਈਕ ਸਵਾਰ ਚੋਰਾਂ ਨੇ ਫੋਨ ਕੀਤਾ ਚੋਰੀ    ਨਾਜਾਇਜ਼ ਮਾਈਨਿੰਗ ਕਰਵਾਉਣ ਦੀ ਮਾਈਨਿੰਗ ਵਿਭਾਗ ਤੇ ਜਗਰਾਓਂ ਪੁਲਿਸ ਖ਼ਿਲਾਫ਼ ਡੀਜੀਪੀ ਵਿਜੀਲੈਂਸ ਨੂੰ ਭੇਜੀ ਸ਼ਿਕਾਇਤ    ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ’ਚ ਆਉਣ ਲੱਗਾ ਸੁਧਾਰ, ਹੋਲੀ-ਹੋਲੀ ਲੱਗੇ ਗੱਲ ਕਰਨ    ਨੈਸ਼ਨਲ ਹਾਈਵੇ 'ਤੇ ਟਾਇਰ ਫਟਣ ਕਾਰਨ ਪੁਲ ਤੋਂ ਹੇਠਾਂ ਡਿੱਗਾ ਟਰਾਲਾ, ਡਰਾਈਵਰ ਦੀ ਮੌਤ, ਇਕ ਜ਼ਖ਼ਮੀ, ਰਾਹਤ ਤੇ ਬਚਾਅ ਕਾਰਜ ਸ਼ੁਰੂ    ਡੋਨਾਲਡ ਟਰੰਪ ਦੇ ਐਲਾਨ ਨਾਲ ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ, ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬੇ   
ਅੰਮ੍ਰਿਤਸਰ ਚ ਸੁਖਬੀਰ ਬਾਦਲ ਤੇ ਕਾਤਲਾਨਾ ਹਮਲਾ
December 3, 2024
Gunshots-fired-at-sukhbir-badal-

Arjun Chhabra / Punjab

ਅੰਮ੍ਰਿਤਸਰ:- ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸੇਵਾ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਦੋਂ ਅੱਜ ਸਵੇਰੇ ਆਪਣੀ ਸੇਵਾ ਨਿਭਾ ਰਹੇ ਸਨ ਤਾਂ ਉਸ ਤੇ ਗੋਲੀਆਂ ਚਲਾਈਆਂ ਗਈਆਂ । ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਤਲਾਨਾ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀ ਪਹਿਚਾਣ ਖਾੜਕੂ ਨਾਰਾਇਣਸਿੰਘ ਚੌੜਾ ਵੱਲੋਂ ਹੋਈ ਹੈ।। ਸੁਖਬੀਰ ਬਾਦਲ ਇਸ ਹਮਲੇ ਚ ਵਾਲ ਵਾਲ ਬਚ ਗਏ ਹਨ ।ਉਧਰ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਹ ਮਿਲ ਗਈ ਸੀ ਕਿ ਉਪਰੋਕਤ ਵਿਅਕਤੀ ਕੱਲ ਦਾ ਘੁੰਮ ਰਿਹਾ ਹੈ।

Gunshots fired at sukhbir badal during sewa at golden temple gate in amritsar


Recommended News
Punjab Speaks ad image
Trending
Just Now