ਵੱਡੀ ਖ਼ਬਰ : ਪ੍ਰਿੰਕਲ ਲੁਧਿਆਣਾ ਤੇ ਚਲੀਆਂ ਗੋਲੀਆਂ , ਹਾਲਤ ਨਾਜ਼ੁਕ
November 8, 2024
Punjab Speaks Team / Punjab
ਲੁਧਿਆਣਾ : ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿਣ ਵਾਲੇ ਪ੍ਰਿੰਕਲ ਲੁਧਿਆਣਾ ਅਤੇ ਉਸਦੀ ਮਹਿਲਾ ਦੋਸਤ ਨਵਜੀਤ ਕੌਰ ਤੇ ਜਾਨਲੇਵਾ ਹਮਲਾ
ਹਮਲਾਵਰਾਂ ਨੇ ਦੁਕਾਨ ਚ ਵੜ ਕੇ ਚਲਾਈਆਂ ਗੋਲੀਆਂ
ਪ੍ਰਿੰਕਲ ਤੇ ਉਸਦੀ ਦੋਸਤ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ , ਸੀਐਮਸੀ ਹਸਪਤਾਲ ਦਾਖਲ.ਇਕ ਦਰਜਨ ਦੇ ਕਰੀਬ ਚੱਲਿਆ ਗੋਲੀਆਂ !
Prinkle Ludhiana Shot At Condition Critical
Recommended News
Trending
Punjab Speaks/Punjab
Just Now