ਪੰਜਾਬ ਸਰਕਾਰ ਨੂੰ ਵੱਡੀ ਰਾਹਤ :-ਪੰਚਾਇਤਾਂ ਦੀ ਵਾਰਡ ਬੰਦੀ ਦੇ ਫੈਸਲੇ ਤੇ ਹਾਈਕੋਰਟ ਨੇ ਲਾਈ ਮੋਹਰ
October 14, 2024
Punjab Speaks Team / Punjab
ਚੰਡੀਗੜ੍ਹ ..ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰੀਬ 700 ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਪੰਚਾਇਤੀ ਚੋਣਾਂ ਚ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਵਾਰਡਬੰਦੀ ਵਿਰੁੱਧ ਪਾਈ ਗਈ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਵੱਲੋਂ ਵਾਰਡ ਬੰਦੀ ਦੇ ਫੈਸਲੇ ਤੇ ਸੁਣਵਾਈ ਕੀਤੀ ਗਈ ਅਤੇ ਇਹ ਹੁਕਮ ਜਾਰੀ ਕੀਤੇ ਗਏ ਕਿ ਜਿਸ ਤਰ੍ਹਾਂ ਵਾਰਡ ਬੰਦੀ ਕੀਤੀ ਗਈ ਹੈ ਉਸੇ ਤਰ੍ਹਾਂ ਹੀ ਵੋਟਾਂ ਪੈਣਗੀਆਂ ।
Panchayat elections in punjab
Recommended News
Trending
Punjab Speaks/Punjab
Just Now