ਲੁਧਿਆਣਾ ਦੇ ਸਾਊਥ ਸਿਟੀ ਇਲਾਕਾ ਚ ਇਕ ਨਾਮੀ ਰੈਸਟੂਰੈਂਟ ਦੇ ਪੀਜ਼ਾ ਚੋ ਕਾਕਰੋਚ ਨਿਕਲਿਆ
November 9, 2024
Punjab Speaks Team / Punjab
ਲੁਧਿਆਣਾ ਦੇ ਸਾਊਥ ਸਿਟੀ ਇਲਾਕਾ ਚ ਇਕ ਨਾਮੀ ਰੈਸਟੂਰੈਂਟ ਦੇ ਪੀਜ਼ਾਚੋਕਾਕਰੋਚ ਨਿਕਲਣ ਦੀ ਵੀਡੀਓ ਵਾਇਰਲ ਹੋ ਰਹੀ ਹੈ ,ਦੱਸਿਆਜਾ ਰਿਹਾ ਕਿ ਰੈਸਟੂਰੈਂਟ ਦੇ ਮੈਨੇਜਰ ਨੇ ਜਿਨ੍ਹਾਂ ਲੋਕਾਂ ਦੇ ਖਾਣੇ ਚੋ ਕਾਕਰੋਚ ਨਿਕਲਿਆ ਉਹਨਾਂ ਨਾਲ ਬਤਮੀਜ਼ੀ ਕੀਤੀ
ਗ੍ਰਾਹਕ ਨੇ ਦੱਸਿਆ ਕਿ ਉਸਨੇ ਪੀਜ਼ਾ ਆਰਡਰ ਕੀਤਾ ਅਤੇ ਉਸ ਵਿੱਚੋ ਕਾਕਰੇਚ ਨਿਕਲਿਆ | ਜਦੋਂ ਉਸਨੇ ਸ਼ਿਕਾਇਤ ਕੀਤੀ ਤਾਂ ਮੈਨੇਜਰ ਨੇ ਕਿਹਾ ਇਸ ਵਿੱਚ ਕੋਈ ਵੱਡੀ ਗੱਲ ਨਹੀਂ
Cockroach Found In Pizza At Restaurant In South City
Recommended News
Trending
Punjab Speaks/Punjab
Just Now