ਪ੍ਰਿੰਕਲ ਲੁਧਿਆਣਾ ਮਾਮਲੇ ‘ਚ ਹਨੀ ਸੇਠੀ ਤੇ ਹੋਰਾਂ ਤੇ FIR ,ਪੁਲਿਸ ਵੱਲੋਂ ਲਿਆ ਗਿਆ ਇਹ ਵੱਡਾ ਐਕਸ਼ਨ,
November 9, 2024
Punjab Speaks Team / Punjab
ਲੁਧਿਆਣਾ, 9 ਨਵੰਬਰ। ਸ਼ੋਸ਼ਲ ਮੀਡੀਆ ਤੇ ਸੁਰਖੀਆਂ ਵਿੱਚ ਰਹਿਣ ਵਾਲਾ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਤੇ ਬੀਤੀ ਸ਼ਾਮ ਕੁਝ ਹਮਲਾਵਰਾਂ ਨੇ ਗੋਲੀ ਚਲਾ ਕੇ ਜਖਮੀ ਕਰ ਦਿੱਤਾ ਸੀ। ਜਿਸ ਤੇ ਲੁਧਿਆਣਾ ਪੁਲੀਸ ਨੇ ਕਰਵਾਈ ਕਰਦਿਆਂ ਗੈਂਗਸਟਰ ਨਾਨੂੰ ਰਿਸ਼ਵ ਬੈਨੀਪਾਲ, ਹਨੀ ਸੇਠੀ, ਪ੍ਰਿੰਕਲ ਦੇ ਸੁਹਰੇ ਰਾਜਿੰਦਰ ਸਿੰਘ, ਸਾਲਾ ਅਤੇ ਵਕੀਲ ਗਗਨਪ੍ਰੀਤ ਸਿੰਘ ਸਮੇਤ 4-5 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਵਲੋਂ ਮੁਲਜ਼ਮਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ।
Case Has Been Registered Against Honey Sethi For The Attack On Prinkle
Recommended News
Trending
Punjab Speaks/Punjab
Just Now