ਕਾਂਗਰਸ ਨੂੰ ਵੱਡਾ ਝਟਕਾ ,ਨੌਜਵਾਨ ਆਗੂ ਸਨੀ ਚੌਧਰੀ ਆਪ ਚ ਸ਼ਾਮਲ
December 9, 2024
Punjab Speaks Team / Punjab
ਲੁਧਿਆਣਾ : ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਨੌਜਵਾਨ ਆਗੂ ਸਨੀ ਚੌਧਰੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ | ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸਨੀ ਚੌਧਰੀ ਨੂੰ ਪਾਰਟੀ ਵਿੱਚ ਜੀ ਆਈਆਂ ਨੂੰ ਕਿਹਾ |
ਸੂਤਰਾਂ ਅਨੁਸਾਰ ਸਨੀ ਚੌਧਰੀ ਆਮ ਆਦਮੀ ਪਾਰਟੀ ਤੋਂ ਕੌਂਸਲਰ ਦੀ ਚੋਣ ਲੜ ਸਕਦੇ ਹਨ |
Youth Leader Sunny Chaudary Join Aam Admi Party
Recommended News
Trending
Punjab Speaks/Punjab
Just Now