ਜਲੰਧਰ ਕੈਂਟ ਸਟੇਸ਼ਨ 'ਤੇ ਬਿਜਲੀ ਦੀ ਕਰੇਨ ਡਿੱਗਣ ਕਾਰਨ ਕਈ ਵਾਹਨਾਂ ਦਾ ਹੋਇਆ ਨੁਕਸਾਨ    ਪਟਿਆਲਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਕਾਬੂ    ਮਕਾਨ ਦੀ ਉਸਾਰੀ ਦੌਰਾਨ 2 ਧਿਰਾਂ 'ਚ ਜ਼ਬਰਦਸਤ ਲੜਾਈ, ਚੱਲੀਆਂ ਗੋਲੀਆਂ; ਇੱਕ ਜ਼ਖ਼ਮੀ    DGCA ਦਾ ਏਅਰ ਇੰਡੀਆ 'ਤੇ ਵੱਡਾ ਐਕਸ਼ਨ, 3 ਅਧਿਕਾਰੀਆਂ ਨੂੰ ਹਟਾਉਣ ਦਾ ਆਦੇਸ਼; 10 ਦਿਨਾਂ 'ਚ ਦੇਣੀ ਪਵੇਗੀ ਰਿਪੋਰਟ    ਕਨੇਡਾ ਪਹੁੰਚ ਕੇ ਲੜਕੀ ਨੇ 4 ਸਾਲ ਦੇ ਰਿਸ਼ਤੇ ਨੂੰ ਮਾਰੀ ਲੱਤ, ਡਿਪ੍ਰੇਸ਼ਨ ’ਚ ਲੜਕੇ ਨੇ ਕੀਤੀ ਖ਼ੁਦਕੁਸ਼ੀ ਲੜਕੀ ਪਰਿਵਾਰ ਦੇ 6 ਲੋਕ ਨਾਮਜ਼ਦ    ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਚ ਕੌਣ ਮਾਰੇਗਾ ਬਾਜ਼ੀ ? ਐਗਜ਼ਿਟ ਪੋਲ ਵਿੱਚ ਸਭ ਤੋਂ ਅੱਗੇ ਹੋਣ ਦੇ ਸੰਕੇਤ    ਬਿਹਾਰ ਦੇ ਬਕਸਰ ਚ ਗੰਗਾ ਪੁਲ ਦੀ ਰੇਲਿੰਗ ਤੋੜ ਕੇ ਨਦੀ 'ਚ ਡਿੱਗੀ ਸਕਾਰਪੀਓ, ਦੋ ਦੀ ਮੌਤ; ਬਾਕੀਆਂ ਦੀ ਭਾਲ ਜਾਰੀ    ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਵੱਲੋਂ 111ਵੇਂ ਦਿਨ 127 ਨਸ਼ਾ ਤਸਕਰ 4.2 ਕਿਲੋ ਹੈਰੋਇਨ ਅਤੇ 3 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ    ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ 'ਚ ਭਾਜਪਾ ਘੱਟ ਗਿਣਤੀ ਸੈੱਲ ਦਾ ਮੈਂਬਰ ਗ੍ਰਿਫ਼ਤਾਰ    ਪ੍ਰੀਤ ਢਾਬੇ ਦੇ ਮਾਲਕ ਮਨਜੀਤ ਸਿੰਘ ਲਾਡਾ ਪਹਿਲਵਾਨ ਨਹੀਂ ਰਹੇ, ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ   
ਲੁਧਿਆਣਾ ਦੇ ਮਸ਼ਹੂਰ Club ਦਾ ਮਾਲਕ ਦੋ ਦਿਨ ਤੋਂ ਲਾਪਤਾ, ਕਰੋੜਾਂ ਰੁਪਏ ਦੇ ਲੈਣ ਦੇਣ ਦਾ ਹੈ ਰੌਲਾ
October 11, 2024
The-Owner-Of-The-Famous-Club-Of-

Arjun Chhabra / Ludhiana

ਲੁਧਿਆਣਾ (00)ਸਾਊਥ ਸਿਟੀ ਰੋਡ ਤੇ ਬਣੇ ਇੱਕ ਕਲੱਬ ਦਾ ਮਾਲਕ ਕਈ ਦਿਨਾਂ ਤੋਂ ਲਾਪਤਾ ਹੈ I ਉਸਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ I ਪਰਿਵਾਰ ਅਤੇ ਪੁਲਿਸ ਇਸ ਬਾਰੇ ਬੋਲਾਂ ਤੋਂ ਗੁਰੇਜ਼ ਕਰ ਰਹੇ ਹਨ ਪਰ ਜਾਣਕਾਰੀ ਅਨੁਸਾਰ ਨੌਜਵਾਨ ਦਾ ਕਈ ਕਰੋੜਾਂ ਰੁਪਏ ਦਾ ਲੈਣ ਦੇਣ ਸੀ ਜਿਸ ਕਰਕੇ ਉਹ ਲੁਧਿਆਣਾ ਛੱਡ ਕੇ ਚਲਾ ਗਿਆ I


ਜਾਣਕਾਰੀ ਅਨੁਸਾਰ ਨੌਜਵਾਨ ਜੋ ਭਾਈ ਰਣਧੀਰ ਸਿੰਘ ਨਗਰ ਵਿਖੇ ਰਹਿੰਦਾ ਹੈ ਅਤੇ ਸਾਊਥ ਸਿਟੀ ਰੋਡ ਤੇ ਬਣੇ ਕਲੱਬ ਵਿੱਚ ਹਿੱਸੇਦਾਰ ਹੈ, ਕਈ ਦਿਨਾਂ ਤੋਂ ਲਾਪਤਾ ਹੈ ਈ ਉਸਦੇ ਜਾਣਕਾਰ ਦੱਸਦੇ ਹਨ ਕਿ ਨੌਜਵਾਨ ਜੂਏ ਵਿੱਚ ਕਰੋੜਾਂ ਰੁਪਏ ਹਰ ਗਿਆ ਜਿਸ ਤੋਂ ਬਾਅਦ ਉਹ ਲੁਧਿਆਣਾ ਛੱਡਕੇ ਚਲਾ ਗਿਆ I ਕੁਛ ਦੋਸਤ ਕਹਿੰਦੇ ਹਨ ਕਿ ਨੌਜਵਾਨ ਨੇ ਜਿਨ੍ਹਾਂ ਤੋਂ ਵਿਆਜ਼ ਤੇ ਪੈਸੇ ਲਾਏ ਸੀ ਉਹ ਤੰਗ ਕਰਦੇ ਸਨ ਇਸ ਕਰਕੇ ਉਹ ਭੱਜ ਗਿਆ I ਗੁੰਮਸ਼ੁਦਾ ਨੌਜਵਾਨ ਦੇ ਕਈ ਦੋਸਤ ਤਾਂ ਇਹ ਵੀ ਦੱਸਦੇ ਹਨ ਕਿ ਨੌਜਵਾਨ ਕਿਸੇ ਕੁੜੀ ਨੂੰ ਵੀ ਨਾਲ ਲੈਕੇ ਗਿਆ ਹੈ I


ਕੁਛ ਸਮਾਂ ਪਹਿਲਾਂ ਉਸਨੇ ਆਪਣੇ Whatsappਦੇ ਸਟੇਟਸ ਤੇ ਲਿਖਿਆ ਕਿ ਜਿਹੜੇ ਲੋਕ ਉਸ ਤੋਂ 15 -20 ਪ੍ਰਤੀਸ਼ਤ ਮਹੀਨਾ ਦਾਵਿਆਜ਼ ਲੈਂਦੇ ਰਹੇ ਉਹ ਵੀ ਹੁਣ ਉਸਦਾ ਸਾਥ ਛੱਡ ਗਏ I ਉਸਨੇ ਉਹਨਾਂ ਦਾ ਨਾਮ ਦਾ ਖੁਲਾਸਾ ਕਰਨ ਬਾਰੇ ਵੀ ਗੱਲ ਕਹੀ I ਉਸਨੇ ਇੱਕ ਵਿਅਕਤੀ ਦਾ ਨਾਮ ਕਿਖਦੇ ਹੋਏ ਕਿਹਾ ਕਿ ਮੈਂ ਉਸਨੂੰ ਭਾਰੀ ਵਿਯਯਾਜ਼ ਦਿੰਦਾ ਰਿਹਾ ਹਾਂ I ਇਹਨੇ ਪੈਸੇ ਨਹੀਂ ਸੀ ਜਿਨ੍ਹਾਂ ਉਹ ਵਿਆਜ਼ ਦੇ ਚੁੱਕਾ ਹੈ I ਹੀ ਕਰਨਾ ਕਰਕੇ ਅੱਜ ਮੈਂ ਮੁਸੀਬਤ ਵਿੱਚ ਹਾਂ , ਉਸਨੇ ਆਪਣੇ Whatsapp ਸਟੇਟਸ ਤੇ ਲਿਖਿਆ I


ਜਾਣਕਾਰੀ ਅਨੁਸਾਰ ਗੁੰਮਸ਼ੁਦਾ ਨੌਜਵਾਨ ਦੇ ਪਰਿਵਾਰ ਵਾਲੇ ਉਸਨੂੰ ਬੇਦਖਲ ਕਰਨ ਦਾ ਨੋਟਿਸ ਵੀ ਬਣਾ ਰਹੇ ਹਨ ਤਾਂ ਜੋ ਲੈਣਦਾਰ ਪਰਿਵਾਰ ਨੂੰ ਤੰਗ ਨਾ ਕਰਨ I

The Owner Of The Famous Club Of Ludhiana Has Been Missing For Two Days


Recommended News
Punjab Speaks ad image
Trending
Just Now