ਪ੍ਰਿੰਕਲ ਹਮਲੇ ਮਾਮਲੇ 'ਚ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ, ਤੀਜਾ ਮੁਲਜ਼ਮ ਆਕਾਸ਼ ਕੁਮਾਰ ਗ੍ਰਿਫ਼ਤਾਰ,
November 10, 2024
Punjab Speaks Team / Punjab
ਲੁਧਿਆਣਾ: ਸ਼ੋਸ਼ਲ ਮੀਡੀਆ ਤੇ ਸੁਰਖੀਆਂ ਵਿੱਚ ਰਹਿਣ ਵਾਲਾ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਤੇ ਬੀਤੀ ਸ਼ਾਮ ਕੁਝ ਹਮਲਾਵਰਾਂ ਨੇ ਗੋਲੀ ਚਲਾ ਕੇ ਜਖਮੀ ਕਰ ਦਿੱਤਾ ਸੀ। ਜਿਸ ਤੇ ਲੁਧਿਆਣਾ ਪੁਲੀਸ ਨੇ ਕਰਵਾਈ ਕਰਦਿਆਂ ਤੀਜਾ ਮੁਲਜ਼ਮ ਆਕਾਸ਼ ਕੁਮਾਰ ਗ੍ਰਿਫ਼ਤਾਰ ਕਰ ਲਿਆ, ਲੁਧਿਆਣਾ ਪੁਲਿਸ ਵਲੋਂ ਬਾਕੀ ਮੁਲਜ਼ਮ ਦੀ ਤਲਾਸ਼ ਜਾਰੀ ਹੈ
Akash Kumar Arrested By Ludhiana Police
Recommended News
Trending
Punjab Speaks/Punjab
Just Now