ਵੱਡੀ ਖ਼ਬਰ : ਪ੍ਰਿੰਕਲ ਲੁਧਿਆਣਾ ਤੇ ਚਲੀਆਂ ਗੋਲੀਆਂ , ਹਾਲਤ ਨਾਜ਼ੁਕ     ਕੈਬਨਿਟ ਮੰਤਰੀਆਂ ਹਰਭਜਨ ਸਿੰਘ ਈ.ਟੀ.ਓ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੁਆਰਾ ਦਰਸਾਏ ਸੱਚ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ     ਪੰਜਾਬ ਸਰਕਾਰ ਨੂੰ ਵੱਡੀ ਰਾਹਤ :-ਪੰਚਾਇਤਾਂ ਦੀ ਵਾਰਡ ਬੰਦੀ ਦੇ ਫੈਸਲੇ ਤੇ ਹਾਈਕੋਰਟ ਨੇ ਲਾਈ ਮੋਹਰ    ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਖੰਨਾ ਦੇ ਪ੍ਰਾਚੀਨ ਮੰਦਰ ਵਿੱਚ ਹੋਈ ਘਟਨਾ ਸਥਾਨ ਦਾ ਜਾਇਜ਼ਾ     ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕੀਤਾ ਗਿਆ ਅਦਾਲਤ ਚ ਪੇਸ਼ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ਚ ,     ਲੁਧਿਆਣਾ: ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ- ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਲਿਆ ਵੱਡਾ ਫ਼ੈਸਲਾ    ਫੌਜ ਦੀ ਭਰਤੀ ਰੈਲੀ ਦਾ ਆਯੋਜਨ 1 ਤੋਂ 4 ਅਗਸਤ ਤੱਕ    ਸ਼ਹੀਦ ਕਿਸਾਨ ਸ਼ੁਭਕਰਨ ਦੀ ਭੈਣ ਨੇ ਕੀਤੀ Duty Join, ਭਰਾ ਨੂੰ ਚੇਤੇ ਕਰ ਭਰ ਲਿਆ ਮਨ, CM ਮਾਨ ਨੂੰ ਕੀਤੀ ਅਪੀਲ,    ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਟਰਮੀਨਲ-1 ਦੀ ਛੱਤ ਡਿੱਗੀ; ਕਈ ਕਾਰਾਂ ਦੱਬੀਆਂ, 1 ਦੀ ਮੌਤ, 5 ਜ਼ਖਮੀ     ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਨਸ਼ਿਆਂ ਖਿਲਾਫ ਬਾਸਕਟ ਬਾਲ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ।    
ਸਰਾਭਾ ਨਗਰ ਮਾਰਕਿਟ ਚ ਪਾਰਕਿੰਗ ਵਾਲੇ ਨਸ਼ੇ ਚ ਲੋਕਾਂ ਨੂੰ ਬੋਲਦੇ ਗ਼ਲਤ , ਵਸੂਲਦੇ ਨੇ ਵੱਧ ਪੈਸੇ
October 5, 2024
Overcharging-In-Sarabha-Nagar-Ma

ਦੁਕਾਨਦਾਰਾਂ ਨੇ ਲਾਏ ਦੋਸ਼

Arjun Chhabra / Ludhiana

ਲੁਧਿਆਣਾ- ਸ਼ਹਿਰ ਦੀ ਮਸ਼ਹੂਰ ਮਾਰਕਿਟ ਸਰਾਭਾ ਨਗਰ ਜੋ ਕਿਪਸ ਮਾਰਕਿਟ ਦੇ ਨਾਮ ਨਾਲ ਮਸ਼ਹੂਰ ਹੈ ਵਿਖੇ ਪਾਰਕਿੰਗ ਲਈ ਵੱਧ ਪੈਸੇ ਵਸੂਲੇ ਜਾਣ ਦੀਆਂ ਸ਼ਿਕਾਇਤਾਂ ਹਨ I ਮਾਰਕਿਟ ਦੇ ਦੁਕਾਨਦਾਰਾਂ ਨੇ ਪਾਰਕਿੰਗ ਠੇਕੇਦਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ I ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਪਾਰਕਿੰਗ ਠੇਕੇਦਾਰ ਦੇ ਕਰਿੰਦੇ 20 ਰੁਪਏ ਵਾਲੀ ਪਰਚੀ ਦੇ 50 ਰੁਪਏ ਤੱਕ ਵਸੂਲਦੇ ਹਨ I ਹੇਠੋ ਤੱਕ ਕਿ ਕਰਿੰਦੇ ਸ਼ਰਾਬ ਜਾ ਕਿਸੇ ਹੋਰ ਨਸ਼ੇ ਵਿੱਚ ਮਾਰਕਿਟ ਵਿੱਚ ਆਇਆਂ ਮਹਿਲਾਵਾਂ ਨਾਲ ਗ਼ਲਤ ਸਲੂਕ ਵੀ ਕਰਦੇ ਹਨ I


ਦੁਕਾਨਦਾਰਾਂ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਮਾਰਕਿਟ ਵਿੱਚ ਰਸ਼ ਹੁੰਦਾ ਹੈ ਅਤੇ ਇਸਦਾ ਫਾਇਦਾ ਚੁੱਕਦੇ ਹੋਏ ਪਾਰਕਿੰਗ ਵਾਲੇ ਲੋਕਾਂ ਤੋਂ ਜ਼ਿਆਦਾ ਪੈਸੇ ਵਸੂਲਦੇ ਹਨ I


ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਪਾਰਕਿੰਗ ਫੀਸ 20 ਰੁਪਏ ਨਿਰਧਾਰਿਤ ਕੀਤੀ ਗਈ ਹੈ ਪਰ ਪਾਰਕਿੰਗ ਠੇਕੇਦਾਰ ਦੇ ਕਰਿੰਦੇ 50 ਰੁਪਏ ਤੱਕ ਲੈਂਦੇ ਹਨ I ਪੈਸੇ ਦੇਣ ਦੇ ਬਾਵਜੂਦ ਵੀ ਮਾਰਕਿਟ ਵਿੱਚ ਆਏ ਗ੍ਰਾਹਕ ਨੂੰ ਪਾਰਕਿੰਗ ਲਈ ਜਗ੍ਹਾ ਨਹੀਂ ਮਿਲਦੀ I ਜੇ ਕੋਈ ਪਾਰਕਿੰਗ ਵਾਲੀ ਨੂੰ ਸ਼ਿਕਾਇਤ ਕਰੇ ਤਾ ਅੱਗੋਂ ਉਹ ਪੁੱਠਾ ਬੋਲਦੇ ਹਨ I ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਬਹੁਤੇ ਪਾਰਕਿੰਗ ਵਾਲੇ ਮੁਲਾਜ਼ਮ ਨਸ਼ੇ ਵਿੱਚ ਹੁੰਦੇ ਹਨ I

Overcharging In Sarabha Nagar Market By Parking Contractor


Recommended News
Punjab Speaks ad image
Trending
Just Now