ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਜਿੱਤ ਕੀਤੀ ਦਰਜ
November 23, 2024

Punjab Speaks Team / Punjab
ਆਪ ਨੇ ਚੱਬੇਵਾਲ ਸੀਟ ਜਿੱਤ ਲਈ ਹੈ। ਜਾਣਕਾਰੀ ਮੁਤਾਬਿਕ, ਡਾ. ਈਸ਼ਾਂਕ ਕੁਮਾਰ ਨੂੰ 50278 ਵੋਟਾਂ ਹੁਣ ਤੱਕ ਮਿਲ ਚੁੱਕੀਆਂ ਹਨ, ਉਹ +28337 ਵੋਟਾਂ ਨਾਲ ਲੀਡ ਤੇ ਹਨ।
Aam Aadmi Party Candidate Ishank Chabewal Won From Chabewal Seat
Recommended News

Trending
Punjab Speaks/Punjab
Just Now