ਮਿਡਲ ਈਸਟ ਸੰਕਟ ਵਿਚਕਾਰ ਆਈ ਚੰਗੀ ਖ਼ਬਰ, ਇਰਾਨ ਨੇ ਇਸਰਾਈਲ ‘ਤੇ ਹਮਲੇ ਰੋਕੇ; ਲੈਬਨਾਨ ਬਾਰੇ ਦਿੱਤੀ ਚੇਤਾਵਨੀ
June 9, 2026
Punjab Speaks Team / Punjab
ਤੇਹਰਾਨ 09 ਜੂਨ 2026 :IsraelਅਤੇIranਵਿਚਾਲੇ ਚੱਲ ਰਹੇ ਯੁੱਧ ਦੇ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਇਰਾਨ ਨੇ ਚੇਤਾਵਨੀ ਦੇ ਨਾਲ ਇਸਰਾਈਲ ਖ਼ਿਲਾਫ਼ ਆਪਣਾ ਸੈਨਿਕ ਅਭਿਆਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।ਇਰਾਨ ਦੇ ਸਰਕਾਰੀ ਮੀਡੀਆ ਨਾਲ ਸੰਬੰਧਤ ਰਿਪੋਰਟਾਂ ਮੁਤਾਬਕ, ਇਰਾਨ ਦੀ ਸੰਯੁਕਤ ਸੈਨਿਕ ਕਮਾਨ ਨੇ ਇਸਰਾਈਲ ਵਿਰੁੱਧ ਚੱਲ ਰਹੇ ਮੌਜੂਦਾ ਸੈਨਿਕ ਆਪਰੇਸ਼ਨਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸਰਾਈਲ ਨੇ Lebanon ਉੱਤੇ ਆਪਣੇ ਹਮਲੇ ਜਾਰੀ ਰੱਖੇ, ਤਾਂ ਇਸ ਤੋਂ ਵੀ ਵੱਧ ਸਖ਼ਤ ਅਤੇ ਤੀਬਰ ਹਮਲੇ ਕੀਤੇ ਜਾਣਗੇ।
Good News Amid Middle East Crisis Iran Stops Attacks On Israel Warns About Lebanon
Recommended News
Trending
Punjab Speaks/Punjab
Just Now