Punjab Police Transfer Update: ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੀਆਂ ਬਦਲੀਆਂ, ਪੂਰੀ ਲਿਸਟ ਜਾਰੀ


February 11, 2026
Punjab Speaks Team / Panjab
ਚੰਡੀਗੜ੍ਹ, 11 ਫਰਵਰੀ 2026 :- ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 12 ਡਿਪਟੀ ਸੁਪਰਿੰਟੈਂਡੈਂਟ ਆਫ ਪੁਲਿਸ (DSP) ਦੇ ਤਬਾਦਲੇ ਕੀਤੇ ਗਏ ਹਨ।
ਇਸ ਦੇ ਨਾਲ ਹੀ 6 ਡੀਐਸਪੀ ਨੂੰ ਡੀਐਸਪੀ ਇੰਟੈਲੀਜੈਂਸ ਵਿੰਗ ਦਾ ਅਹਿਮ ਚਾਰਜ ਸੌਂਪਿਆ ਗਿਆ ਹੈ।
Punjab police transfer update transfers of senior officers of punjab police complete list released
Recommended News
Trending
Punjab Speaks/Punjab
Just Now