ਵਿਦੇਸ਼ ਭੇਜਣ ਦੇ ਨਾਂ 'ਤੇ ਕੀਤਾ ਫਰਾਡ, ਲੜਕੀ ਨੂੰ ਸੱਤ ਦਿਨ ਜੇਲ੍ਹ 'ਚ ਪਿਆ ਰਹਿਣਾ, ਸਮਾਜ ਸੇਵੀਆਂ ਨੇ ਕਰਵਾਈ ਜ਼ਮਾਨਤ    'ਹੁਣ ਅਮਰੀਕਾ 'ਚ ਸਿਰਫ਼ ਮਰਦ ਅਤੇ ਔਰਤਾਂ, ਥਰਡ ਜੈਂਡਰ ਦੀ ਮਾਨਤਾ ਖਤਮ'    ਪੰਜਾਬ ਦੀਆਂ ਗੱਡੀਆਂ ਤੋਂ ਦਿੱਲੀ ਵਾਲਿਆਂ ਨੂੰ ਖਤਰਾ? ਬੀਜੇਪੀ ਲੀਡਰ ਦੇ ਦਾਅਵੇ ਮਗਰੋਂ ਭੜਕੇ ਸੀਐਮ ਮਾਨ    30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ    ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ    ਗਲੀ ਚ ਰੀਲ ਬਣਾ ਰਹੇ ਨੌਜਵਾਨਾਂ ਨਾਲ ਹੋਈ ਕਲੋਲ, ਬਾਈਕ ਸਵਾਰ ਚੋਰਾਂ ਨੇ ਫੋਨ ਕੀਤਾ ਚੋਰੀ    ਨਾਜਾਇਜ਼ ਮਾਈਨਿੰਗ ਕਰਵਾਉਣ ਦੀ ਮਾਈਨਿੰਗ ਵਿਭਾਗ ਤੇ ਜਗਰਾਓਂ ਪੁਲਿਸ ਖ਼ਿਲਾਫ਼ ਡੀਜੀਪੀ ਵਿਜੀਲੈਂਸ ਨੂੰ ਭੇਜੀ ਸ਼ਿਕਾਇਤ    ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ’ਚ ਆਉਣ ਲੱਗਾ ਸੁਧਾਰ, ਹੋਲੀ-ਹੋਲੀ ਲੱਗੇ ਗੱਲ ਕਰਨ    ਨੈਸ਼ਨਲ ਹਾਈਵੇ 'ਤੇ ਟਾਇਰ ਫਟਣ ਕਾਰਨ ਪੁਲ ਤੋਂ ਹੇਠਾਂ ਡਿੱਗਾ ਟਰਾਲਾ, ਡਰਾਈਵਰ ਦੀ ਮੌਤ, ਇਕ ਜ਼ਖ਼ਮੀ, ਰਾਹਤ ਤੇ ਬਚਾਅ ਕਾਰਜ ਸ਼ੁਰੂ    ਡੋਨਾਲਡ ਟਰੰਪ ਦੇ ਐਲਾਨ ਨਾਲ ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ, ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬੇ   
ਵਿਆਹ ਦੀਆ ਤਸਵੀਰਾਂ ਡਿਲੀਟ ਕਰਨ ਤੇ Yuzvendra Chahal ਤੇ Dhanashree Verma ਦੀਆਂ ਤਲਾਕ ਵਾਲੀ ਖਬਰਾਂ ਤੇਜ਼
January 4, 2025
Yuzvendra-chahal-and-dhanashree-

Punjab Speaks Team / National

ਟੀਮ ਇੰਡੀਆ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਦੇ ਰਿਸ਼ਤੇ 'ਚ ਖਟਾਸ ਆ ਗਈ ਹੈ। ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਨੇ ਸੋਸ਼ਲ ਮੀਡੀਆ 'ਤੇ ਜ਼ੋਰ ਫੜ ਲਿਆ ਹੈ। ਇਸ ਦਾ ਕਾਰਨ ਇਹ ਹੈ ਕਿ ਦੋਵਾਂ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ।ਇੰਨਾ ਹੀ ਨਹੀਂ ਚਾਹਲ ਨੇ ਪਤਨੀ ਧਨਸ਼੍ਰੀ ਨਾਲ ਪੋਸਟ ਕੀਤੀਆਂ ਤਸਵੀਰਾਂ ਨੂੰ ਵੀ ਡਿਲੀਟ ਕਰ ਦਿੱਤਾ ਹੈ। ਦੂਜਾ, ਧਨਸ਼੍ਰੀ ਨੇ ਹੁਣ ਤਕ ਸਿਰਫ ਚਾਹਲ ਨੂੰ ਅਨਫਾਲੋ ਹੀ ਕੀਤਾ ਹੈ। ਉਨ੍ਹਾਂ ਚਾਹਲ ਦੀਆਂ ਤਸਵੀਰਾਂ ਡਿਲੀਟ ਨਹੀਂ ਕੀਤੀਆਂ ਹਨ। TOI ਦੀ ਰਿਪੋਰਟ ਮੁਤਾਬਕ, 'ਤਲਾਕ ਫਾਈਨਲ ਹੈ, ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ।' ਇਸ ਤੋਂ ਪਹਿਲਾਂ ਆਲਰਾਊਂਡਰ ਹਾਰਦਿਕ ਪਾਂਡਿਆ ਵੀ ਤਲਾਕ ਲੈ ਚੁੱਕੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ ਸੀ।

ਚਾਹਲ ਅਤੇ ਧਨਸ਼੍ਰੀ ਦੇ ਵੱਖ ਹੋਣ ਦਾ ਕਾਰਨ ਕਿਸੇ ਨੂੰ ਨਹੀਂ ਪਤਾ। ਉਨ੍ਹਾਂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਜੋੜੇ ਨੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਜੀਵਨ ਵੱਖਰਾ ਹੈ। ਉਹ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਵੱਖ ਰਹਿ ਰਹੇ ਹਨ। ਇੰਨਾ ਹੀ ਨਹੀਂ 2023 'ਚ ਧਨਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਤੋਂ ਚਾਹਲ ਦਾ ਨਾਂ ਹਟਾ ਦਿੱਤਾ ਸੀ। ਹੁਣ ਦੋਵਾਂ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ। ਉਨ੍ਹਾਂ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਹਨ।

Yuzvendra chahal and dhanashree verma s divorce news is fast after deleting the wedding pictures


Recommended News
Punjab Speaks ad image
Trending
Just Now