ਮੁੀਹੰਮ ਦੋਰਾਨ 1478 ਬੱਚੇ ਅਤੇ 317 ਗਰਭਵਤੀ ਮਾਵਾਂ ਦਾ ਹੋਇਆ ਟੀਕਾਕਰਨ ਰੂਪਨਗਰ, 25 ਨਵੰਬਰ - ਰੈਕਟਰ ਸਿਹਤ ਤੇਂ ਪਰਿਵਾਰ ਭਲਾਈ " /> ਮੁੀਹੰਮ ਦ ">
ਦੋ ਸਾਲ ਪਹਿਲਾਂ ਅਮਰੀਕਾ ਗਏ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ    ਕੀ 1 ਮਈ ਤੋਂ ਲਾਗੂ ਹੋਵੇਗੀ ਸੈਟੇਲਾਈਟ ਆਧਾਰਿਤ ਟੋਲ ਵਸੂਲੀ ? ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦਿੱਤਾ ਇਹ ਜਵਾਬ    ਅਮਰੀਕਾ ’ਚ ਰੱਦ ਕੀਤੇ ਜਾਂਦੇ 50% ਵੀਜ਼ੇ ਭਾਰਤੀ ਵਿਦਿਆਰਥੀਆਂ ਦੇ, ਪਾਕਿਸਤਾਨ ਦੂਜੇ ਸਥਾਨ 'ਤੇ ਹੈ; ਜਾਰੀ ਕੀਤੇ ਗਏ ਸਖ਼ਤ ਦਿਸ਼ਾ-ਨਿਰਦੇਸ਼    ਸੈਨਿਕ ਸਕੂਲ 'ਚ ਕਰੰਟ ਲੱਗਣ ਨਾਲ ਦੋ ਕਾਮਿਆਂ ਦੀ ਮੌਤ, 7 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ    ਪਟਵਾਰੀ ਦੇ ਸਹਾਇਕ ਦੀ ਖ਼ੂਨ ਨਾਲ ਭਿੱਜੀ ਲਾਸ਼ ਬਰਾਮਦ; ਪਰਿਵਾਰ ਨੇ ਕਿਹਾ- ਕਤਲ ਹੋਇਆ    ਪੰਜਾਬ ਦੀ ਧੀ ਨੇ ਆਸਟ੍ਰੇਲੀਆ ਸਿੱਖ ਖੇਡਾਂ ’ਚ ਚਮਕਾਇਆ ਸੂਬੇ ਦਾ ਨਾਂ, ਜਿੱਤਿਆ ਚਾਂਦੀ ਦਾ ਤਗਮਾ    ਕੈਨੇਡਾ 'ਚ ਐਡਵਾਂਸ ਪੋਲਿੰਗ ਲਈ ਵੋਟਰਾਂ 'ਚ ਭਾਰੀ ਉਤਸ਼ਾਹ, ਇਨ੍ਹਾਂ ਤਰੀਕਿਆਂ ਨਾਲ ਪਾ ਸਕਦੇ ਹੋ ਵੋਟ    ਦਿੜ੍ਹਬਾ ਵਿਖੇ ਪੁਲਿਸ ਦਾ ਸਰਚ ਆਪਰੇਸ਼ਨ, SPD ਦਵਿੰਦਰ ਅਤਰੀ ਦੀ ਅਗਵਾਈ 'ਚ ਕੀਤੀ ਗਈ ਤਲਾਸ਼ੀ    ਹਵਾਲਾ ਨੈੱਟਵਰਕ ਦਾ ਪਰਦਾਫਾਸ਼, ਪੰਜਾਬ ਪੁਲਿਸ ਦੇ ਕਾਂਸਟੇਬਲ ਸਮੇਤ 5 ਮੁਲਜ਼ਮ ਗ੍ਰਿਫ਼ਤਾਰ    ਫਤਹਿਗੜ੍ਹ ਪੰਜਤੂਰ 'ਚ ਖੇਤੀਬਾੜੀ ਮੰਤਰੀ ਖੁੱਡੀਆਂ ਦਾ ਵਿਰੋਧ, ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ; ਪੁਲਿਸ ਨੇ ਰੋਕਿਆ   
ਮਿਸ਼ਨ ਇੰਦਰਧਨੁਸ਼ 5.0 ਦੇ ਤੀਸਰੇ ਰਾਂਉਂਡ ਵਿੱਚ ਸੋ ਫੀਸਦੀ ਯੋਗ ਬੱਚਿਆਂ ਦਾ ਸੰਪੂਰਣ ਟੀਕਾਕਰਨ ਕਰਨ ਦਾ ਟੀਚਾ ਹੋਇਆ ਪੂਰਾ - ਸਿਵਲ ਸਰਜਨ
November 25, 2023
Lok-Punjab-News-Views-and-Review

Punjab Speaks / Punjab

ਮੁੀਹੰਮ ਦੋਰਾਨ 1478 ਬੱਚੇ ਅਤੇ 317 ਗਰਭਵਤੀ ਮਾਵਾਂ ਦਾ ਹੋਇਆ ਟੀਕਾਕਰਨ

ਰੂਪਨਗਰ, 25 ਨਵੰਬਰ - ਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨਸੁਾਰ ਜਿਲ੍ਹੇ ਵਿੱਚ ਕਿਸੇ ਕਾਰਣ ਬੱਚਿਆਂ ਦੇ ਸੰਪੂਰਣ ਟੀਕਾਕਰਨ ਵਿੱਚ ਪਏ ਪਾੜੇ ਭਾਵ ਅਧੁਰਾ ਟੀਕਾਕਰਨ ਜਾਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦੇ ਸੰਪੁਰਨ ਟੀਕਾਕਰਨ ਲਈ ਜਿਲ੍ਹੇ ਵਿੱਚ ਮਿਤੀ 20 ਤੋਂ 25 ਨਵੰਬਰ ਟੀਕਾਕਰਨ ਰਾਊਂਡ ਕਰਵਾਇਆ ਗਿਆ। ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਦੇ ਤੀਜੇ ਰਾਉਂਡ ਦੌਰਾਨ 1478 ਯੋਗ ਬੱਚਿਆਂ ਅਤੇ 317 ਗਰਭਵਤੀ ਮਾਵਾਂ ਦੇ ਟੀਕਾਕਰਨ ਦਾ ਸੋ ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ . ਪਰਮਿੰਦਰ ਕੁਮਾਰ ਨੇ ਕਿਹਾ ਕਿ ਮੁਹਿੰਮ ਦੇ ਤੀਜੇ ਰਾਂਉਂਡ ਦੌਰਾਨ 1168 ਬੱਚਿਆਂ ਅਤੇ ਗਰਭਵਤੀ ਮਾਵਾਂ 280 ਦਾ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਜਦ ਕਿ ਮੁਹਿੰਮ ਦੌਰਾਨ ਪੰਜ ਸਾਲ ਤੱਕ ਦੇ 1478 ਬੱਚਿਆਂ ਅਤੇ ਗਰਭਵਤੀ ਮਾਵਾਂ 317 ਦਾ ਟੀਕਾਕਰਨ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁਹਿੰਮ ਦੌਰਾਨ ਬੱਚਿਆਂ ਦੇ ਟੀਕਾਰਕਨ ਦੀ ਪ੍ਰਾਪਤੀ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਪ੍ਰਾਪਤੀ 100 ਪ੍ਰਤੀਸ਼ਤ ਤੋਂ ਵੱਧ ਰਹੀ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇਕ ਹਫਤਾ ਰੋਜਾਨਾ ਵੱਖ-ਵੱਖ ਥਾਂਵਾਂ ਅਤੇ ਹਾਈ ਰਿਸਕ ਖੇਤਰਾਂ ਵਿੱਚ ਫੀਲਡ ਸਟਾਫ ਵੱਲੋਂ ਸੈਸ਼ਨ ਲਗਾਏ ਗਏ। ਜਿਲ਼੍ਹਾ ਟੀਕਾਕਰਨ ਅਫਸਰ ਡਾ . ਨਵਰੂਪ ਕੌਰ ਨੇ ਦੱਸਿਆਂ ਕਿ ਇਸ ਤਹਿਤ ਉਹਨਾਂ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਇਸ ਮੁਹਿੰਮ ਦੀ ਸਮੀਖਿਆ ਕੀਤੀ ਗਈ ਅਤੇ ਉਹਨਾਂ ਨੇਂ ਲੋਕਾਂ ਦਾ ਆਪਣੇ ਬੱਚਿਆਂ ਦਾ ਮਾਰੂ ਬਿਮਾਰੀਆਂ ਤੋ ਬਚਾਅ ਲਈ ਸੰਪੁਰਣ ਟੀਕਾਕਰਨ ਕਰਵਾਉਣ ਵਿੱਚ ਦਿਤੇ ਸਹਿਯੌਗ ਲਈ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਮੁਹਿੰਮ ਦੇਸ਼ ਵਿੱਚੋਂ ਖਸਰੇ ਤੇ ਰੁਬੇਲਾ ਦੇ ਖਾਤਮੇ ਲਈ ਇੱਕ ਮਹੱਤਵਪੂਰਨ ਕਦਮ ਹੈ ਜਿਸ ਵਿੱਚ ਇਹ ਯਕੀਨੀ ਬਣਾਉਣਾ ਹੈ ਕੀ ਪੰਜ ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਖਸਰਾ ਤੇ ਰੁਬੇਲਾ ਦੇ 2 ਟੀਕਿਆਂ ਵਾਲੇ ਸ਼ਡਿਊਲ ਨੂੰ ਲਾਜ਼ਮੀ ਤੌਰ ਤੇ ਪੂਰਾ ਕਰੇ। ਉਹਨਾਂ ਕਿਹਾ ਕਿ ਮਿਸ਼ਨ ਇੰਦਰਧਨੁਸ਼ 5.0 ਮੁਹਿੰਮ ਦਾ ਤਿੰਨ ਰਾਂਉਡ ਜਿਲ੍ਹੇ ਵਿੱਚ ਚਲਾਏ ਗਏ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਗਰਭਵਤੀ ਔਰਤਾਂ ਦੇ ਬੱਚਿਆਂ ਨੂੰ ਮੁਫ਼ਤ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਲਿਆ ਜਾਵੇ।

Lok Punjab News Views and Reviews


Recommended News
Punjab Speaks ad image
Trending
Just Now