Breaking: ਤਰਨਤਾਰਨ ਜਿਮਨੀ ਚੋਣ AAP ਉਮੀਦਵਾਰ ਹਰਮੀਤ ਸੰਧੂ ਜਿੱਤੇ!
November 14, 2025
Punjab Speaks Team / Panjab
ਤਰਨਤਾਰਨ ਜਿਮਨੀ ਚੋਣ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜਿੱਤ ਲਈ ਹੈ। 15ਵੇਂ ਰਾਊਂਡ ਤੱਕ 11317 ਦੀ ਲੀਡ ਸੀ, ਹਾਲਾਂਕਿ ਪਿੱਛੇ ਇੱਕ ਰਾਊਂਡ ਬਾਕੀ ਹੈ।
ਦੱਸਦੇ ਚੱਲੀਏ ਕਿ ਤਰਨਤਾਰਨ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਲਈ ਗਈ ਹੈ। ਹਾਲਾਂਕਿ ਰਸਮੀ ਤੌਰ ਤੇ ਐਲਾਨ ਹੋਣਾ ਬਾਕੀ ਹੈ।
ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਜਦੋਂ ਕਿ ਦੂਜੇ ਨੰਬਰ ‘ਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰਹੇ ਹਨ।
Breaking AAP Candidate Harmeet Sandhu Wins Tarn Taran By election
Recommended News
Trending
Punjab Speaks/Punjab
Just Now