ਤਰਨਤਾਰਨ ਬਾਈਪੋਲ 2025: ਅਕਾਲੀ ਦਲ ਦੀ ਭਾਰੀ ਲੀਡ, ਆਪ ਨੂੰ ਵੱਡਾ ਝਟਕਾ
November 14, 2025
Punjab Speaks Team / Panjab
ਤਰਨਤਾਰਨ, 14 ਨਵੰਬਰ 2025 :- ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ 15 ਉਮੀਦਵਾਰਾਂ ਦੀ ਜਿੱਤ-ਹਾਰ ਦਾ ਫ਼ੈਸਲਾ ਅੱਜ ਹੋਵੇਗਾ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਮਾਈ ਭਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ, ਪਿੱਦੀ (ਤਰਨ ਤਾਰਨ) ’ਚ ਚੱਲ ਰਹੀ ਹੈ।
ਜ਼ਿਮਨੀ ਚੋਣ ਵਿੱਚ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ। ਸ਼ੁਰੂਆਤੀ ਰੁਝਾਨਾਂ ਵਿਚ ਅਕਾਲੀ ਦਲ ਅੱਗੇ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੂਜੇ ਨੰਬਰ ਉਤੇ ਹਨ।
Tarn taran bypoll 2025 akali dal s huge lead big blow to aap
Recommended News
Trending
Punjab Speaks/Punjab
Just Now